ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਮੇਂ ਜਨਮ ਦਿਹਾੜੇ ਨੂੰ ਸਮਰਪਿਤ ਤੀਸਰਾ ਦਸਤਾਰ ਅਤੇ ਪੇਂਟਿੰਗ ਮੁਕਾਬਲਾ

ਸੰਗਰੂਰ (ਜੋਗਿੰਦਰਕੈਂਥ ਲਹਿਰੀ) 13/02/25 ਗੁਰਦੁਆਰਾ ਗੁਰੂ ਰਵਿਦਾਸ ਜੀ ਦੇ 648 ਵੈਂ ਜਨਮ ਦਿਹਾੜੇ ਨੂੰ ਸਮਰਪਿਤ ਤੀਸਰਾ ਦਸਤਾਰ ਅਤੇ ਪੇਂਟਿੰਗ ਮੁਕਾਬਲਾ ਮੇਨ ਰੋਡ ਭਵਾਨੀਗੜ੍ਹ ਵਿਖੇ ਕਰਵਾਇਆ ਗਿਆ ਇਸ ਮੌਕੇ ਨਾਫਰੀਆ ਸਾਹਿਬ ਨੇ ਗੁਰੂ ਰਵਿਦਾਸ ਦੀ ਵਿਚਾਰਧਾਰਾ ਸਾਨੂੰ ਆਪਣੇ ਬੱਚਿਆਂ ਨੂੰ ਗਿਆਨ ਦੇ ਨਾਲ ਜੋੜਨਾ ਚਾਹੀਦਾ ਹੈ ਤੇ ਛੋਟੇ ਵੱਡੇ ਬੱਚਿਆਂ ਦੇ ਗਿਆਨ ਦੇ ਕੰਪਟੀਸ਼ਨ ਕਰਵਾਉਣੇ ਚਾਹੀਦੇ ਹਨ ਦਸਤਾਰ ਵਿੱਚੋਂ ਫਸਟ ਸੈਕਿੰਡ ਦਸਤਾਰ ਵਿੱਚੋਂ ਆਏ ਬੱਚਿਆਂ ਨੂੰ ਗੁਰੂ ਮਹਾਰਾਜ ਜੀ ਦੇ ਸਰੂਪ ਨਾਲ ਸਨਮਾਨਿਤ ਕੀਤਾ ਗਿਆ ਅਤੇ ਛੋਟੇ ਬੱਚਿਆਂ ਨੂੰ ਪੇਂਟਿੰਗ ਮੁਕਾਬਲੇ ਵਿੱਚ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਜਿੰਨੇ ਵੀ ਬੱਚਿਆਂ ਨੇ ਕੰਪਟੀਸ਼ਨ ਚ ਭਾਗ ਲਿੱਤਾ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜੀ ਕਾਪੀਆਂ ਵੰਡ ਵੰਡ ਕੇ ਇਸ ਮੌਕੇ ਪ੍ਰਧਾਨ ਹੰਸ ਰਾਜ ਨਫਰੀਆ ਰਾਜਾ ਪੈਂਟਰ ਬਲਵਿੰਦਰ ਸਿੰਘ ਜੀ ਮਿੱਠਾ ਕ੍ਰਿਸ਼ਨ ਸਿੰਘ ਜੀ ਹੈਰੀ ਜਸਨ ਰਵੀ ਸੁਖਪ੍ਰੀਤ ਸਿੰਘ ਮੋਹਿਤ ਸਿੰਘ ਖੂਸਪ੍ਰੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਸ਼ਾਮਿਲ ਸਨ