ਸ਼ਾਹਕੋਟ, ਜਲੰਧਰ ਦਿਹਾਤੀ ( ਜਸਕੀਰਤ ਰਾਜਾ )
ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾ ਖਿਫ ਚਲਾਈ ਗਈ ਵਿਸ਼ੇਸ਼ੇ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋ 302 ਗ੍ਰਾਮ ਹੈਰੋਇਨ, 04 ਪਿਸਟਲ ਦੇਸੀ 32 ਬੋਰ ਸਮੇਤ ਮੈਗਜ਼ੀਨ, 06 ਰੌਦ ਜਿੰਦਾ 32 ਬੋਰ, 02 ਪਿਸਟਲ 30 ਬੋਰ ਸਮੇਤ ਮੈਗਜ਼ੀਨ ਬ੍ਰਾਮਦ ਕਰਕੇ 03 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 23.02.2024 ਨੂੰ ASI ਬੂਟਾ ਰਾਮ ਇੰਚਾਰਜ ਚੌਕੀ ਤਲਵੰਡੀ ਸੰਘੇੜਾ ਥਾਣਾ ਸ਼ਾਹਕੋਟ ਨੂੰ ਖੂਫੀਆ ਤੌਰ ਪਰ ਇਤਲਾਹ ਮਿਲੀ ਕਿ ਸੁਖਪ੍ਰੀਤ ਸਿੰਘ ਉਰਫ ਸੁੱਖ ਪੁੱਤਰ ਸਰਵਣ ਸਿੰਘ ਵਾਸੀ ਨਿਹਾਲੂਵਾਲ ਥਾਣਾ ਲੋਹੀਆ ਜਿਲ੍ਹਾ ਜਲੰਧਰ, ਅਕਾਸ਼ਦੀਪ ਉਰਫ ਮੂਸਾ ਪੁੱਤਰ ਜਰਨੈਲ ਸਿੰਘ ਵਾਸੀ ਨਿਹਾਲੂਵਾਲ ਬਸਤੀ ਥਾਣਾ ਲੋਹੀਆ ਜਿਲ੍ਹਾ ਜਲੰਧਰ, ਹਰਦੀਪ ਸਿੰਘ ਉਰਫ ਦੀਪੂ ਪੁੱਤਰ ਨਿਸ਼ਾਨ ਸਿੰਘ ਵਾਸੀ ਰਾਜਾਤਾਲ ਥਾਣਾ ਘਰਿੰਡਾ ਹਾਲ ਵਾਸੀ 1712/5 834 ਨਿਊ ਦੀਪ ਨਗਰ ਹੈਬੋਵਾਲ ਥਾਣਾ ਹੈਬੋਵਾਲ ਜਿਲ੍ਹਾ ਲੁਧਿਆਣਾ ਅਤੇ ਬਲਜਿੰਦਰ ਸਿੰਘ ਉਰਫ ਜਸ਼ਨ ਪੁੱਤਰ ਅਜੈਬ ਸਿੰਘ ਵਾਸੀ ਤਲਵੰਡੀ ਬੂਟੀਆ ਥਾਣਾ ਸ਼ਾਹਕੋਟ ਬਾਹਰ ਦੇ ਰਾਜਾਂ ਤੋਂ ਦੇਸੀ ਕੱਟੇ ਅਤੇ ਹੈਰੋਇਨ ਖਰੀਦ ਕੇ ਸ਼ਾਹਕੋਟ ਦੇ ਏਰੀਆ दिंच रेस र रंभ उसे उत। निम के भुरभा घर 28 भिडी 23.02.2024 अ/प 21-61-85 NDPS Act 25/54/59 Arms Act ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ। ਜੋ ਮਿਤੀ 24.02.2024 ਨੂੰ Insp. ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਵੱਲੋ ਸਮੇਤ ਪੁਲਿਸ ਪਾਰਟੀ ਦੇ ਦਾਣਾ ਮੰਡੀ ਪਰਜੀਆ ਕਲਾਂ ਵਿਖੇ (1) ਸੁਖਪ੍ਰੀਤ ਸਿੰਘ ਉਰਫ ਸੁੱਖ ਪੁੱਤਰ ਸਰਵਣ ਸਿੰਘ ਵਾਸੀ ਨਿਹਾਲੂਵਾਲ ਥਾਣਾ ਲੋਹੀਆ ਜਿਲ੍ਹਾ ਜਲੰਧਰ, (2) ਅਕਾਸ਼ਦੀਪ ਉਰਫ ਮੂਸਾ ਪੁੱਤਰ ਜਰਨੈਲ ਸਿੰਘ ਵਾਸੀ ਨਿਹਾਲੂਵਾਲ ਬਸਤੀ ਥਾਣਾ ਲੋਹੀਆ ਜਿਲ੍ਹਾ ਜਲੰਧਰ, (3) ਹਰਦੀਪ ਸਿੰਘ ਉਰਫ ਦੀਪੂ ਪੁੱਤਰ ਨਿਸ਼ਾਨ ਸਿੰਘ ਵਾਸੀ ਰਾਜਾਤਾਲ ਥਾਣਾ ਘਰਿੰਡਾ ਹਾਲ ਵਾਸੀ 1712/5 834 ਨਿਊ ਦੀਪ ਨਗਰ ਹੈਬੋਵਾਲ ਥਾਣਾ ਹੈਬੋਵਾਲ ਜਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਸੁਖਪ੍ਰੀਤ ਸਿੰਘ ਉਰਫ ਸੁੱਖ ਪਾਸੋਂ ਇੱਕ ਕਿੱਟ ਬੈਗ ਵਿੱਚੋ 302 ਗ੍ਰਾਮ ਹੈਰੋਇਨ, 01 ਪਿਸਟਲ 32 ਬੋਰ ਸਮੇਤ ਮੈਗਜ਼ੀਨ, 02 ਰੋਦ ਜਿੰਦਾ 32 ਬੋਰ, ਅਕਾਸ਼ਦੀਪ ਉਰਫ ਮੂਸਾ ਪਾਸੋਂ 01 ਪਿਸਟਲ 32 ਬੋਰ ਸਮੇਤ ਮੈਗਜ਼ੀਨ, 02 ਰੌਦ ਜਿੰਦਾ 32 ਬੋਰ, ਹਰਦੀਪ ਸਿੰਘ ਉਰਫ ਦੀਪੂ ਪਾਸੋਂ 01 ਪਿਸਟਲ 32 ਬੋਰ ਸਮੇਤ ਮੈਗਜ਼ੀਨ, 02 ਰੋਦ ਜਿੰਦਾ 32 ਬੋਰ, ਮੋਟਰਸਾਈਕਲ ਨੰਬਰੀ PB-08-EZ-8801 ਮਾਰਕਾ CT-125 EX, ਮੋਟਰਸਾਈਕਲ ਮਾਰਕਾ ਬੁਲਟ ਨੰਬਰ PB-10-JG-5662 ਬ੍ਰਾਮਦ ਕੀਤੇ ਗਏ ਹਨ। ਜੇ (1) ਸੁਖਪ੍ਰੀਤ ਸਿੰਘ ਉਰਫ ਸੁੱਖ ਪੁੱਤਰ ਸਰਵਣ ਸਿੰਘ ਵਾਸੀ ਨਿਹਾਲੂਵਾਲ ਥਾਣਾ ਲੋਹੀਆ ਜਿਲਾਂ ਜਲੰਧਰ, (2) ਅਕਾਸ਼ਦੀਪ ਉਰਫ ਮੂਸਾ ਪੁੱਤਰ ਜਰਨੈਲ ਸਿੰਘ ਵਾਸੀ ਨਿਹਾਲੂਵਾਲ ਬਸਤੀ ਥਾਣਾ ਲੋਹੀਆ ਜਿਲ੍ਹਾ ਜਲੰਧਰ, (3) ਹਰਦੀਪ ਸਿੰਘ ਉਰਫ ਦੀਪੂ ਪੁੱਤਰ ਨਿਸ਼ਾਨ ਸਿੰਘ ਵਾਸੀ ਰਾਜਾਤਾਲ ਥਾਣਾ ਘਰਿੰਡਾ ਹਾਲ ਵਾਸੀ 1712/5 B34 ਨਿਊ ਦੀਪ ਨਗਰ ਹੈਬੋਵਾਲ ਥਾਣਾ ਹੈਬੋਵਾਲ ਜਿਲ੍ਹਾ ਲੁਧਿਆਣਾ ਨੂੰ ਕੱਲ ਪੇਸ਼ ਅਦਾਲਤ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜੋ ਪੁੱਛਗਿੱਛ ਦੌਰਾਨ ਸੁਖਪ੍ਰੀਤ ਸਿੰਘ ਉਰਫ ਸੁੱਖ ਦੀ ਨਿਸ਼ਾਨਦੇਹੀ ਪਰ 01 ਪਿਸਟਲ 32 ਬੋਰ ਸਮੇਤ ਮੈਗਜ਼ੀਨ, 02 ਪਿਸਟਲ 30 ਬੋਰ ਸਮੇਤ ਮੈਗਜ਼ੀਨ ਬ੍ਰਾਮਦ ਕੀਤੇ ਗਏ ਹਨ। ਦੇਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਪਾਸੋਂ ਨਸ਼ੇ ਦੇ ਕਾਰੋਬਾਰ ਅਤੇ ਪਿਸਟਲ ਇਵੇਚਣ ਵਿੱਚ ਸ਼ਾਮਲ ਵਿਅਕਤੀਆ ਬਾਰੇ ਅਹਿਮ ਸੁਰਾਗ ਲੱਗਣ ਦੀ ਆਸ ਹੈ।
ਬ੍ਰਾਮਦਗੀ:-
1. 302 ਗ੍ਰਾਮ ਹੈਰੋਇਨ
2. 04 ਪਿਸਟਲ 32 ਬੋਰ ਸਮੇਤ ਮੈਗਜ਼ੀਨ, 06 ਰੌਦ ਜਿੰਦਾ 32 ਬੋਰ
3. 02 ਪਿਸਟਲ 30 ਬੋਰ ਸਮੇਤ ਮੈਗਜ਼ੀਨ
4. ਮੋਟਰਸਾਈਕਲ ਨੰਬਰੀ PB-08-EZ-8801 ਭੌਰਾ CT-125 EX,
5. ਮੋਟਰਸਾਈਕਲ ਮਾਰਕਾ ਬੁਲਟ ਨੰਬਰ PB-10-JG-5662
ਸੁਖਪ੍ਰੀਤ ਸਿੰਘ ਉਰਫ ਸੁੱਖ ਪੁੱਤਰ ਸਰਵਣ ਸਿੰਘ ਵਾਸੀ ਨਿਹਾਲੂਵਾਲ ਥਾਣਾ ਲੋਹੀਆ ਜਿਲ੍ਹਾ ਜਲੰਧਰ ਦੇ ਖਿਲਾਫ ਦਰਜ ਮੁਕੱਦਮੇ
1. ਮੁਕੱਦਮਾ ਨੰਬਰ 131 ਮਿਤੀ 30.08.2019 ਜੁਰਮ 379-B,34 IPC ਥਾਣਾ ਸਦਰ ਨਕੋਦਰ।
2.ਮੁਕੱਦਮਾ ਨੰਬਰ 76 ਮਿਤੀ 07.05.2020 ਜੁਰਮ 323,324,325,341,34 IPC ਥਾਣਾ ਲੋਹੀਆ।
3.ਮੁਕੱਦਮਾ ਨੰਬਰ 141 ਮਿਤੀ 04.07.2020 ਜੁਰਮ 21-61-85 NDPS ACT ਥਾਣਾ ਲੋਹੀਆ।
4. ਭੂ ਸਭਾ ਸਦਨ 116 ਬਧੀ 12.10.2021 ਤੁਭ 307,394,397,386,323,34 IPC 25/27/54/59 ਆਰਮਜ਼ ਐਕਟ ਘਾਟਾ ਲੋਹੀਆ।
5. ਭੂ ਸਭਾ ਹਾਊਸ 10 ਬੀਧੀ 31.01.2024 ਸੁਭ 307,34 IPC 25/54/59 ਆਰਮਜ਼ ਐਕਟ ਘਾਟਾ ਲੇਵੀ।
ਹਰਦੀਪ ਸਿੰਘ ਉਰਫ ਦੀਪੂ ਪੁੱਤਰ ਨਿਸ਼ਾਨ ਸਿੰਘ ਵਾਸੀ ਰਾਜਾਤਾਲ ਥਾਣਾ ਘਰਿੰਡਾ ਹਾਲ ਵਾਸੀ 1712/5 B34 ਨਿਊ ਦੀਪ ਨਗਰ ਹੈਬੋਵਾਲ ਥਾਣਾ ਹੈਬੋਵਾਲ ਜਿਲ੍ਹਾ ਲੁਧਿਆਣਾ ਖਿਲਾਫ ਦਰਜ ਮੁਕੱਦਮੇ
1. ਮੁਕੱਦਮਾ ਨੰਬਰ 24 ਮਿਤੀ 30.03.14 ਅ/ਧ 392 IPC ਥਾਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ
2. ਮੁਕੱਦਮਾ ਨੰਬਰ 62 ਮਿਤੀ 01.07.14 ਅ/ਧ 13-A-3-67 Gambling Act ਥਾਣਾ ਡਵੀਜਨ ਨੰਬਰ 8 ਲੁਧਿਆਣਾ
3. ਮੁਕੱਦਮਾ ਨੰਬਰ 70 ਮਿਤੀ 12.07.14 ਅ/ਧ 382,34 IPC ਥਾਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ
4. ਮੁਕੱਦਮਾ ਨੰਬਰ 158 ਮਿਤੀ 26.07.14 ਅ/ਧ 382,34 IPC ਥਾਣਾ ਸਲੇਮ ਟਾਬਰੀ ਲੁਧਿਆਣਾ
5. ਮੁਕੱਦਮਾ ਨੰਬਰ 78 ਮਿਤੀ 27.07.14 ਅ/ਧ 323,324,34 IPC ਥਾਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ
6. ਮੁਕੱਦਮਾ ਨੰਬਰ 89 ਮਿਤੀ 19.08.14 ਅ/ਧ 399,402 IPC 25/54/59 Arms Act ਥਾਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ।
7. ਮੁਕੱਦਮਾ ਨੰਬਰ 87 ਮਿਤੀ 19.08.14 ਅ/ਧ 392,148, 149 IPC ਥਾਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ
8. ਮੁਕੱਦਮਾ ਨੰਬਰ 95 ਮਿਤੀ 20.08.14 ਅ/ਧ 382,323,324 IPC ਥਾਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ।
9. ਮੁਕੱਦਮਾ ਨੰਬਰ 227 ਮਿਤੀ 17.11.17 ਅ/ਧ 21-61-85 NDPS Act ਥਾਣਾ ਡਵੀਜਨ ਨੰਬਰ 8 ਜਲੰਧਰ।
10. ਮੁਕੱਦਮਾ ਨੰਬਰ 67 ਮਿਤੀ 07.08.19 ਅ/ਧ 307,353,186,427,506,148, 149,379 IPC 21 Mining Act घाटा ਲਾਡੋਵਾਲ ਜਿਲ੍ਹਾ ਲੁਧਿਆਣਾ।
11. ਮੁਕੱਦਮਾ ਨੰਬਰ 18 ਮਿਤੀ 29.08.19 ਅ/ਧ 21 Mining Act 379 IPC ਥਾਣਾ ਹੈਬੋਵਾਲ ਜਿਲ੍ਹਾ ਲੁਧਿਆਣਾ।
ਅਕਾਸ਼ਦੀਪ ਉਰਫ ਮੂਸਾ ਪੁੱਤਰ ਜਰਨੈਲ ਸਿੰਘ ਵਾਸੀ ਨਿਹਾਲੂਵਾਲ ਬਸਤੀ ਥਾਣਾ ਲੋਹੀਆ ਜਿਲ੍ਹਾ ਜਲੰਧਰ
1. ਮੁਕੱਦਮਾ ਨੰਬਰ 10 ਮਿਤੀ 31.01.2024 ਜੁਰਮ 307,34 IPC 25/54/59 ਅਸਲਾ ਐਕਟ ਥਾਣਾ ਲੋਹੀਆ