75ਵੇਂ ਗਣਤੰਤਰ ਦਿਵਸ ਦੇ ਸਮਾਗਮ ਦੌਰਾਨ ਸਕੂਲ ਆਫ ਐਮਿਨੇਂਨਸ ਫਗਵਾੜਾ ਵਿਖੇ ਸ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਜੀ ਨੇ ਸਾਥੀਆਂ ਨਾਲ ਹਾਜ਼ਰੀ ਲਗਵਾਈ।

ਫਗਵਾੜਾ (ਭਗਵਾਨ ਦਾਸ ਮਾਂਟੂ)   75ਵੇਂ ਗਣਤੰਤਰ ਦਿਵਸ ਦੇ ਸਮਾਗਮ ਦੌਰਾਨ ਸਕੂਲ ਆਫ ਐਮਿਨੇਂਨਸ ਫਗਵਾੜਾ ਵਿਖੇ ਸ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਜੀ ਨੇ ਸਾਥੀਆਂ ਨਾਲ ਹਾਜ਼ਰੀ ਲਗਵਾਈ। ਇਸ ਮੌਕੇ ਉਨ੍ਹਾਂ ਨਾਲ ਹਰਨੂਰ ਸਿੰਘ ਮਾਨ, ਹਰਮੇਸ਼ ਪਾਠਕ, ਬਲਬੀਰ ਠਾਕੁਰ ਬਲਾਕ ਪ੍ਰਧਾਨ, ਰਾਜੇਸ਼ ਕੋਲਸਰ ਬਲਾਕ ਪ੍ਰਧਾਨ, ਅਵਤਾਰ ਸਿੰਘ ਸਰਪੰਚ, ਕੇ ਕੇ ਸ਼ਰਮਾ, ਚਰਨਜੀਤ ਸਿੰਘ ਟੋਨੀ, ਰਣਜੀਤ ਪਾਬਲਾ, ਪ੍ਰਿਤਪਲ ਕੌਰ ਤੁੱਲੀ, ਗੁਰਦੀਪ ਸਿੰਘ ਤੁੱਲੀ, ਮਨਪ੍ਰੀਤ ਸਿੰਘ, ਸਾਹਿਲ, ਅਮਨਦੀਪ ਕੌਰ, ਜਤਿੰਦਰ ਕੌਰ ਅਤੇ ਹੋਰ।