ਫਗਵਾੜਾ (ਭਗਵਾਨ ਦਾਸ ਮਾਂਟੂ)
ਸ੍ਰੀ ਰਾਮ ਮੰਦਿਰ ਅਯੁੱਧਿਆ ਵਿਖੇ ਸ਼੍ਰੀ ਰਾਮ ਲੱਲਾ ਜੀ ਦੇ ਪ੍ਰਾਣ ਪ੍ਰਤਿਸ਼ਠਾ ਦੇ ਇਤਿਹਾਸਿਕ ਦਿਨ ਮੌਕੇ ਫਗਵਾੜਾ ਵਿਖੇ ਵੱਖ ਵੱਖ ਥਾਵਾਂ ਤੇ ਕਿਤੇ ਗਏ ਸਮਾਗਮਾਂ ਅਤੇ ਲੰਗਰਾਂ ਵਿੱਚ ਸ ਹਰਨੂਰ ਸਿੰਘ ਮਾਨ ਯੂਥ ਆਗੂ ਸਪੁੱਤਰ ਸ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਜੀ ਨੇ ਹਾਜ਼ਰੀ ਲਗਵਾਈ। ਪ੍ਰਭੂ ਸ੍ਰੀ ਰਾਮ ਜੀ ਦੀ ਕਿਰਪਾ ਆਪ ਸਭ ਤੇ ਹਮੇਸ਼ਾ ਬਣੀ ਰਹੇ…ਜੈ ਸ੍ਰੀ ਰਾਮ ਜੀ।