rhrpnews Channal ਵੱਲੋਂ ਡਾ: ਸੋਨੀਤ ਅਗਰਵਾਲ (ਐਚ .ਪੀ ਆਰਥੋਕੇਅਰ ਪਲੱਸ ਹਸਪਤਾਲ) ਡਾਕਟਰ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

ਜਲੰਧਰ (ਜਸਕੀਰਤ ਰਾਜਾ ) ਸਾਡੇ ਬਹੁਤ ਹੀ ਸਤਿਕਾਰਯੋਗ ਡਾ: ਸੋਨੀਤ ਅਗਰਵਾਲ (ਐਚ ਪੀ ਆਰਥੋਕੇਅਰ ਪਲੱਸ ਹਸਪਤਾਲ) ਡਾਕਟਰ ਅਤੇ ਮੇਰਾ ਵੱਡਾ ਭਰਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । ਰਾਜਾ ਹਿਊਮਨ ਰਾਈਟਸ ਪ੍ਰੋਟੈਕਸ਼ਨ ਅਤੇ rhrpnews Channal ਵੱਲੋਂ ਡਾ: ਸੋਨੀਤ ਅਗਰਵਾਲ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਨ੍ਹਾਂ ਨੂੰ ਹਰ ਖੁਸ਼ੀ ਮਿਲੇ ਅਤੇ ਪਰਮਾਤਮਾ ਇਹਨਾ ਨੂੰ ਤਰੱਕੀਆਂ ਵਿਚ ਰਖਣ।