ਲੋਕ ਇਨਸਾਫ ਸੰਘਰਸ਼ ਵੈਲਫ਼ੇਅਰ ਸੁਸਾਇਟੀ ਦੀ ਮੀਟਿੰਗ ਅੱਜ ਮਿਤੀ 12/9/2023 ਦਿਨ ਮੰਗਲਵਾਰ ਨੂੰ ਪਿੰਡ ਮਾਣਕਪੁਰ ਬਲਾਕ ਗੰਡੀਵਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਭੈਣ ਜੀ ਸੀਤਾ ਪਤਨੀ ਸ੍ਰ ਸਤਨਾਮ ਸਿੰਘ ਦੀ ਅਗਵਾਈ ਹੇਠ ਹੌਈ।

ਤਰਨਤਾਰਨ (ਜਸਕੀਰਤ ਰਾਜਾ) ਪੰਜਾਬ ਪ੍ਰਧਾਨ ਇਸਤਰੀ ਵਿੰਗ ਰਾਜਬੀਰ ਕੌਰ ਸਿੰਘਪੁਰਾ , ਲੋਕ ਇਨਸਾਫ ਸੰਘਰਸ਼ ਵੈਲਫ਼ੇਅਰ ਸੁਸਾਇਟੀ ਦੀ ਮੀਟਿੰਗ ਅੱਜ ਮਿਤੀ 12/9/2023 ਦਿਨ ਮੰਗਲਵਾਰ ਨੂੰ ਪਿੰਡ ਮਾਣਕਪੁਰ ਬਲਾਕ ਗੰਡੀਵਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਭੈਣ ਜੀ ਸੀਤਾ ਪਤਨੀ ਸ੍ਰ ਸਤਨਾਮ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਜਰਨੈਲ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੇ ਗੁਰੂਦੁਆਰਾ ਸਾਹਿਬ ਵਿਖੇ ਹੋਈ ਮੀਟਿੰਗ ਵਿੱਚ ਰਾਜਬੀਰ ਕੌਰ ਸਿੰਘਪੁਰਾ ਨੇ ਵੀ ਸ਼ਮੂਲੀਅਤ ਕੀਤੀ ਮੀਟਿੰਗ ਵਿੱਚ ਆਈ ਜਨਤਾ ਨੂੰ ਉਹਨਾਂ ਦੇ ਬਣਦੇ ਹੋਏ ਕਨੂੰਨੀ ਹੱਕਾਂ ਬਾਰੇ ਜਾਗਰੂਕ ਕਰਵਾਇਆ ਗਿਆ ਅਤੇ ਮਿਲ ਕੇ ਸੰਘਰਸ਼ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ ਤੇ ਭੈਣ ਸੀਤਾ ਨੂੰ ਜਥੇਬੰਦੀ ਲੋਕ ਇਨਸਾਫ ਸੰਘਰਸ਼ ਵੈਲਫ਼ੇਅਰ ਸੁਸਾਇਟੀ ਵੱਲੋਂ ਪਿੰਡ ਪ੍ਰਧਾਨ ਨਿਯੁਕਤ ਕੀਤਾ ਗਿਆਂ ਮੀਟਿੰਗ ਵਿੱਚ ਮੇਰੇ ਨਾਲ ਪਹੁੰਚੇ ਗੰਡੀਵਿੰਡ ਬਲਾਕ ਪ੍ਰਧਾਨ ਪ੍ਰਵੀਨ ਕੌਰ ਛੀਨਾਂ ਬਿੰਦੀ ਚੰਦ।
🙏🙏