ਸੰਗਰੂਰ 22/05/23 ,(ਜਗਿੰਦਰਕੈਂਥ ਲਹਿਰੀ /ਬਲਵਿੰਦਰ ਸਿੰਘ ਬਾਲੀ) ਸੰਗਰੂਰ ਵਿੱਚ ਹੋਈ ਪੰਜਾਬ ਭਾਜਪਾ ਸੂਬੇ ਦੀ ਕਾਰਜਕਾਰਣੀ ਬੈਠਕ ਦੌਰਾਨ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਕੌਮੀ ਜਨਰਲ ਸਕੱਤਰ ਤਰੂਣ ਚੁੱਘ ਜੀ, ਕੌਮੀ ਸਕੱਤਰ ਅਤੇ ਪੰਜਾਬ ਦੇ ਸਹਿ ਪ੍ਰਭਾਰੀ ਡਾ. ਨਰਿੰਦਰ ਸਿੰਘ ਜੀ, ਹਰਿਆਣਾ ਦੇ ਸਾਬਕਾ ਪ੍ਰਧਾਨ ਸ਼੍ਰੀ ਸੁਭਾਸ਼ ਬਰਾਲਾ ਜੀ, ਸੰਗਠਨ ਮਹਾਂ ਮੰਤਰੀ ਮੰਤਰੀ ਸ੍ਰੀ ਨਿਵਾਸਲੂ ਜੀ, ਸ੍ਰੀ ਅਰਵਿੰਦ ਖੰਨਾ ਸੂਬਾ ਮੀਤ ਪ੍ਰਧਾਨ ਸ.ਕੇਵਲ ਢਿੱਲੋ ਜੀ ਸੂਬਾ ਮੀਤ ਪ੍ਰਧਾਨ. ਸੂਬੇ ਦੇ ਜਨਰਲ ਸਕੱਤਰ ਸ੍ਰ ਬਿਕਰਮਜੀਤ ਸਿੰਘ ਚੀਮਾ ਜੀ, ਸ਼੍ਰੀ ਰਾਜੇਸ਼ ਬਾਘਾ ਜੀ, ਮੋਨਾ ਜੈਸਵਾਲ .ਗੇਜਾ ਰਾਮ ਞਾਲਮਿਕੀ ਜੀ ਅਤੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ। ਸ੍ਰੀ ਪੀ ਐਸ ਗਮੀ ਕਲਿਆਣ ਜ਼ਿਲ੍ਹਾ ਸੰਗਰੂਰ ਪ੍ਰਧਾਨ ਐਸ ਸੀ ਮੋਰਚਾ 1 ਸੰਗਰੂਰ ਵਿੱਚ ਹੈ ਸ੍ਰੀ ਧਰਮਵੀਰ ਲੋਹਟੀਆ ਦਫ਼ਤਰ ਇੰਚਾਰਜ ਸੁਖਪਾਲ ਸਿੰਘ ਸ਼ੈਂਟੀ ਸੈਕਟਰੀ ਸ੍ਰੀਮਤੀ ਜਸਵਿੰਦਰ ਕੌਰ ਉੱਪ ਪ੍ਰਧਾਨ ਗੁਰਪ੍ਰੀਤ ਰਿੰਕੂ ਉਪ ਪ੍ਰਧਾਨ ਗਗਨ ਦਾਸ ਸ਼ੋਸ਼ਲ ਮੀਡੀਆ ਅਤੇ ਜੋਗਿੰਦਰਕੈਂਥ ਲਹਿਰੀ ਕੈਸ਼ੀਅਰ ਜਿਲਾ ਸੰਗਰੂਰ ਐਸਸੀ ਮੋਰਚਾ ਸੰਗਰੂਰ 1.
ਆਦਿ ਮਜੂਦ ਸਨ। ਸ੍ਰੀ ਪੀ ਐਸ ਗਮੀ ਕਲਿਆਣ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿਹਾ ਕਿ ਆਉਣ ਵਾਲੀਆਂ 2024 ਵਿੱਚ ਲੋਕ ਸਭਾ ਦੀਆਂ ਚੋਣਾਂ ਵਿੱਚ ਐਸਸੀ ਮੋਰਚਾ ਸੰਗਰੂਰ 1 ਅਹਿਮ ਰੋਲ ਨਿਭਾਏਗਾ।