ਸੰਗਰੂਰ ( ਜੋਗਿੰਦਰ ਕੈਂਥ ਲਹਿਰੀ/ ਬਲਵਿੰਦਰ ਬਾਲੀ)
ਉਮੀਦ ਖੰਨਾ ਫਾਊਂਡੇਸ਼ਨ ਦੇ ਸਰਪਰਸਤ ਸ੍ਰੀ ਅਰਵਿੰਦ ਖੰਨਾ ਜੀ ਉਪੱ ਪ੍ਰਧਾਨ ਪੰਜਾਬ ਬੀਜੇਪੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਹਰ ਪਿੰਡ ਹਫਤੇ ਵਿੱਚ ਇਕ ਵਾਰ ਕੁਆਲੀਫਾਈਡ ਡਾਕਟਰ ਫਰੀ ਦਵਾਈਆਂ ਦੀ ਸੇਵਾ ਵਿੱਚ ਹਾਜ਼ਰ ਹੋਣਗੇ । ਅਤੇ ਕਿਹਾ ਕਿ ਹੈ ਫਰੀ ਸਿਹਤ ਸੇਵਾਵਾਂ ਤੋਂ ਇਲਾਵਾ ਪਿੰਡਾਂ ਵਿਚ ਲੋਕਾਂ ਨੂੰ ਹੋਰ ਵੀ ਸਹੂਲਤਾਂ ਪ੍ਰਦਾਨ ਕਰਨਗੇ। ਪਿੰਡ ਰੌਸ਼ਨਵਾਲਾ ਵਿਚ ਉਮੀਦ ਖੰਨਾ ਫਾਊਂਡੇਸ਼ਨ ਡਾਕਟਰਾਂ ਦੀ ਟੀਮ ਪਹੁੰਚੀ ਤੇ ਮਰੀਜ਼ਾਂ ਨੂੰ ਫਰੀ ਦਵਾਈ ਦੇ ਕੇ ਸੇਵਾ ਕੀਤੀ । ਡਾਕਟਰਾਂ ਦੀ ਟੀਮ ਤੋਂ ਇਲਾਵਾ ਹਰੀ ਸਿੰਘ ਫੱਗੂਵਾਲਾ ਐਗਜ਼ੀਕਿਉਟਿਵ ਮੈਂਬਰ ਬੀਜੇਪੀ ਮੈਂਬਰ ਰਿੰਕੂ ਗੋਇਲ ਨਗਰਾ ਪੀ ਆਰ ਓ ਖੰਨਾ ਫਾਉਂਡੇਸ਼ਨ ਲਾਲ ਰਾਮ ਰੌਸ਼ਨਵਾਲਾ ਬਲਾਕ ਜਨਰਲ ਸਕੱਤਰ ਬੀਜੇਪੀ ਸੰਗਰੂਰ ਮਨੋਹਰ ਲਾਲ ਕਰਿਆਨਾ ਸਟੋਰ ਰੌਸ਼ਨਵਾਲਾ ਬੀਜੇਪੀ ਮੈਂਬਰ ਵਿਧਾਵਾ ਸਿੰਘ ਰੌਸ਼ਨਵਾਲਾ ਬੀਜੇਪੀ ਮੈਂਬਰ ਸੁਖਦੇਵ ਰਾਮ ਬੀਜੇਪੀ ਮੈਂਬਰ ਦਿਆਲ ਸਿੰਘ ਭੁਪਿੰਦਰ ਸਿੰਘ ਵਿਰਕ ਬੀਜੇਪੀ ਮੈਂਬਰ ਚਮਕੌਰ ਸਿੰਘ ਕਾਲੀ ਬੀਜੇਪੀ ਮੈਂਬਰ ਅਤੇ ਡਾਕਟਰ ਜੋਗਿੰਦਰਕੈਂਥ ਲਹਿਰੀ ਪੱਤਰਕਾਰ ਅਤੇ ਐਸ ਸੀ ਮੋਰਚਾ ਜਿਲਾ ਸੰਗਰੂਰ ਖਜਾਨਚੀ ਮੌਜੂਦ ਸਨ।