ਹੁਸ਼ਿਆਰਪੁਰ 02 ਮਈ(ਜੋਗਿੰਦਰਕੈਂਥ ਲਹਿਰੀ )
ਜਲੰਧਰ ਜਿਮਨੀ ਚੋਣ ਞਿਚ ਇੰਦਰ ਇਕਬਾਲ ਸਿੰਘ ਅਟਵਾਲ ਦੇ ਹਕ ਞਿਚ ਪ੍ਰਚਾਰ ਕਰਕੇ ਆਏ ਐਸ ਸੀ ਮੋਰਚਾ ਸੰਗਰੂਰ 1. ਦੇ ਜਿਲਾ ਪ੍ਰਧਾਨ ਪਰਗਟ ਸਿੰਘ ਗਮੀ ਕਲਿਆਣ ਨੇ ਪਤਰਕਾਰਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੀ.ਜੇ.ਪੀ ਬਹੁਤ ਹੀ ਬੜੀ ਗਿਣਤੀ ਨਾਲ ਜਿਤੇਗੀ ਕਿੳ ਕਿ ਜਲੰਧਰ ਲੋਕੀ ਬਦਲਾਞ ਤੋ ਅੱਕ ਚੁਕੇ ਨੇ ।ਇਸ ਮੌਕੇ ਤੇ ਧਰਮਵੀਰ ਸਿੰਘ ਲੋਹਟੀਆ ਜਸਵੀਰ ਸਿੰਘ ਕਾਕੜਾ ਸੁਖਪਾਲ ਸਿੰਘ ਸ਼ੈੱਟੀ ਮੁਹੰਮਦ ਅਸਲਮ ਖਾਨ ਹਾਜ਼ਰ ਸਨ।