ਅੱਜ ਭਵਾਨੀਗੜ੍ਹ ਵਿੱਖੇ SC ਮੋਰਚਾ ਸੰਗਰੂਰ-1 , BJP ਵੱਲੋ ਪਰਗਟ ਸਿੰਘ ਗਮੀ ਕਲਿਆਣ ਦਾ ਪ੍ਰਧਾਨਗੀ ਹੇਠ ਬਾਬਾ ਸਾਹਿਬ ਡਾ਼ ਭੀਮ ਰਾਓ ਅੰਬੇਡਕਰ ਜੀ ਦਾ 132 ਵਾਂ ਜਨਮ ਦਿਨ ਮਨਾਇਆ ਗਿਆ

ਸੰਗਰੂਰ (ਜੋਗਿੰਦਰਕੈਂਥ ਲਹਿਰੀ / ਬਲਵਿੰਦਰ ਬਾਲੀ)    ਜਿਸ ਵਿਚ ਖਾਸ ਤੌਰ ਤੇ ਪਹੁੰਚੇ ਸ.ਰਨਦੀਪ ਸਿੰਘ ਦਿਓਲ ( ਜਿਲ੍ਹਾ ਪ੍ਰਧਾਨ ਸੰਗਰੂਰ-1 ),ਸਰਬਜੀਤ ਸਿੰਘ ( PA ਸ੍ਰੀ ਅਰਵਿੰਦ ਖੰਨਾ), ਰੀਨਾ ਪਰੋਚਾ, ਗੱਗੂ ਤੂਰ (ਜਿਲ੍ਹਾ ਜਰਨਲ ਸਕੱਤਰ) , ਟਿੰਕੂ ਸਰਪੰਚ ( ਜਿਲ੍ਹਾ ਜਰਨਲ ਸਕੱਤਰ), ਹਰੀ ਸਿੰਘ ਫੱਗੂਆਲਾ, ਕਨਵਰ ਰੰਧਾਵਾ, ਆਂਚਲ ਗਰਗ ,ਨਰਿੰਦਰ ਮਿੱਤਲ (ਸ਼ੈਲੀ), ਰੰਗੀ ਖਾਨ , ਸੁਰਿੰਦਰ ਸ਼ਰਮਾ, ਰਿੰਕੂ ਗੋਇਲ, ਸੁਸ਼ਾਂਤ ਗਰਗ, ਸਤਗੁਰ ਸਿੰਘ ਡੁਗਲਾ, ਆਵਾ ਸਿੰਘ, ਇੰਦਰਜੀਤ ਸਿੰਘ ( ਸਕੱਤਰ). ਜਿਸ ਵਿੱਚ SC ਮੋਰਚੇ ਦੀ ਜਿਲ੍ਹਾ ਟੀਮ ਧਰਮਵੀਰ ਲੋਹਟੀਆ, ਵਿੱਕੀ ਭੜੋ, ਜਸਵੀਰ ਸਿੰਘ ਕਾਕੜਾ , ਸੁੱਖਪਾਲ ਸਿੰਘ ਸੈਂਟੀ, ਜਸਵਿੰਦਰ ਕੌਰ ,ਲਾਲ ਸਿੰਘ ਭੜੋ, ਗਗਨ ਦਾਸ ਬਾਵਾ, ਗੁਰੀ ਮਹਿਰਾ, ਹੈਰੀ ਗਾਗਟ, ਗੁਰਪ੍ਰੀਤ ਨਾਗਰਾ, ਲਖਵਿੰਦਰ ਨਾਗਰੀ ਕਰਮਜੀਤ ਸਿੰਘ ਕਤਰ ਹਾਜਰ ਰਹੇ ।

error: Content is protected !!