ਡਾਕਟਰਾਂ ਨੇ ਦੇ ਦਿੱਤਾ ਸੀ ਜਵਾਬ ਪਰ ਚਰਚ ਵਿੱਚ ਪ੍ਰਾਥਨਾ ਕਰਨ ਨਾਲ ਹੋਇਆ ਬੱਚਾ

ਭਵਾਨੀਗੜ੍ਹ (ਗੁਰਦੀਪ ਸਿਮਰ) ਸਮਾਣਾ ਦੇ ਪਿੰਡ ਰੇਤਗੜ ਚਰਚ ਵਿੱਚ ਹੁੰਦੇ ਨੇ ਚਮਤਕਾਰ ਇਥੇ ਆਏ ਇੱਕ ਪਰਿਵਾਰ ਦਾ ਕਹਿਣਾ ਹੈ, ਕਿ ਅਸੀਂ ਬਹੁਤ ਡਾਕਟਰਾਂ ਤੋਂ ਇਲਾਜ ਕਰਵਾਇਆ ਪਰ ਬਾਅਦ ਵਿੱਚ ਡਾਕਟਰਾਂ ਨੇ ਸਾਨੂੰ ਬਿਲਕੁਲ ਮਨਾਂ ਕਰ ਦਿੱਤਾ ਸੀ, ਕਿ ਤੁਹਾਡੇ ਕੋਲ ਬੱਚਾ‌ ਨਹੀਂ ਹੋ ਸਕਦਾ ਪਰ ਪਿੰਡ ਰੇਤਗੜ ਚਰਚ ਦੇ ਵਿੱਚ ਅਸੀਂ ਲਗਾਤਾਰ ਪ੍ਰਾਥਨਾ ਕੀਤੀ ਅਤੇ ਫੇਰ ਸਾਨੂੰ ਬੱਚੇ ਦਾ ਫ਼ਲ ਪ੍ਰਾਪਤ ਹੋਇਆ ਅਤੇ ਸ਼ਰੀਰ ਕ‌ਈ ਹੋਰ ਬੀਮਾਰੀਆਂ ਤੋਂ ਵੀ ਆਜ਼ਾਦ ਹੋਇਆ ਇਸ ਤੋਂ ਇਲਾਵਾ ਚਰਚ ਵਿਚ ਆਉਣ ਵਾਲੇ ਲੋਕਾਂ ਨੂੰ ਵੀ ਕ‌ਈ ਭਿਆਨਕ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ ਇਸ ਮੌਕੇ ਗ‌ੱਲਬਾਤ ਦੌਰਾਨ ਪਿੰਡ ਰੇਤਗੜ ਚਰਚ ਦੇ ਪਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਥੇ ਸੱਚੀ ਸ਼ਰਧਾਂ ਦੇ ਨਾਲ ਪ੍ਰਭੂ ‌ਯਿਸੂ ਅੱਗੇ ਪ੍ਰਾਥਨਾ ਕਰੋਗੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਪ੍ਰਾਪਤ ਕਰ ਸਕਦੇ ਹੋ ਅਤੇ ਆਪਣਾ ਜੀਵਨ ਸਫ਼ਲ ਬਣਾ ਸਕਦੇ ਹੋ ਉਨ੍ਹਾਂ ਦੱਸਿਆ ਕਿ ਹੁਣ ਤੱਕ ਚਰਚ ਵਿੱਚ ਆਉਣ ਵਾਲੇ ਹਜ਼ਾਰਾਂ ਲੋਕਾਂ ਨੇ ਸਿਰਫ ਪ੍ਰਾਥਨਾ ਕਰਨ ਨਾਲ ਕਈ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਹੈ ਅਤੇ ਹੁਣ ਉਹ ਬਿਲਕੁਲ ਨਿਰੋਗ ਹਨ