ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਕੱਲ੍ਹ ਹੋਲੀ ਵਾਲੇ ਦਿਨ ਜੌ ਕਤਲ ਹੋਇਆ ਸੀ ਉਸ ਦੇ ਦੋਸ਼ੀ ਨੂੰ ਥਾਣਾ ਡਿਵੀਜ਼ਨ ਨੰਬਰ 8 ਵਲੋ ਕਾਬੂ ਕੀਤਾ ਗਿਆ।

ਗ੍ਰਿਫਤਾਰ ਦੋਸ਼ੀ ਦਾ ਨਾਮ ਪਤਾ:- 09.03.2023

ਸੂਰਜ ਪੁੱਤਰ ਪ੍ਰਕਾਸ਼ ਵਾਸੀ ਸਵਰਨ ਪਾਰਕ ਨੇੜੇ ਗੁੱਦਈਪੁਰ ਨਹਿਰ ਪੁਲੀ ਜਲੰਧਰ

ਗ੍ਰਿਫਤਾਰੀ ਦੀ ਜਗਾ:- ਫੋਕਲ ਪੁਆਇੰਟ ਪਾਰਕ

ਦੋਸ਼ੀਆਂ ਦਾ ਸਾਬਕਾ ਰਿਕਾਰਡ:- ਕੋਈ ਨਹੀ  ਕੀਤੀ ਜਾਵੇਗੀ।

ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।