ਗਮੀ ਕਲਿਆਣ ਬਣੇ BJP ਦੇ S.C ਮੋਰਚੇ ਦੇ ਜਿਲ੍ਹਾ ਪ੍ਰਧਾਨ।

ਸੰਗਰੂਰ (ਬਲਵਿੰਦਰ ਬਾਲੀ) ਗਮੀ ਕਲਿਆਣ ਬਣੇ BJP ਦੇ S.C ਮੋਰਚੇ ਦੇ ਜਿਲ੍ਹਾ ਪ੍ਰਧਾਨ ,ਸ਼੍ਰੀ ਅਰਵਿੰਦ ਖੰਨਾ ਜੀ ਸੂਬਾ ਉੱਪ ਪ੍ਰਧਾਨ ਬੀਜੇਪੀ ਅਤੇ ਰਵਦੀਪ ਦਿਓਲ ਜੀ ਜ਼ਿਲ੍ਹਾ ਪ੍ਰਧਾਨ ਸੰਗਰੂਰ ਬੀਜੇਪੀ ਨੇ ਸ੍ਰੀ ਪੀ ਐਸ ਗਮੀ ਕਲਿਆਣ (ਸ੍ਰੀ ਪਰਗਟ ਸਿੰਘ )ਨੂੰ ਸੰਗਰੂਰ S.C ਮੋਰਚੇ ਦੀ ਜਿੱਲ੍ਹਾ ਪ੍ਰਧਾਨਗੀ ਸੌਪੀਂ ਗਈ ਹੈ। ਇਸ ਸ਼੍ਰੀ ਪੀ ਐਸ ਗਮੀ ਕਲਿਆਣ ਨੇ ਬਹੁਤ ਬਹੁਤ ਧੰਨਵਾਦ ਕੀਤਾ । ਅਤੇ ਹਰ ਪਾਸੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।ਧਰਮਵੀਰ ਲੋਹਟੀਆ , ਸੁੱਖਪਾਲ ਸਿੰਘ ਸੈਂਟੀ, ਜਸਵੀਰ ਸਿੰਘ ਕਾਕੜਾ , ਜਸਵਿੰਦਰ ਕੌਰ, ਗਗਨ ਬਾਵਾ, ਅਮਰਜੀਤ ਸਿੰਘ ਬੱਬੀ , ਵੱਲੌ ਮਨਾਈ ਗਈ ਖੁਸ਼ੀ। ਸ੍ਰੀ ਪੀ ਐਸ ਗਮੀ ਕਲਿਆਣ ਨੇ ਭਰੋਸਾ ਦੁਆਇਆ ਕਿ ਕੀ ਮੈਂ ਤਨ ਮਨ ਧਨ ਨਾਲ ਅਤੇ ਪੂਰੀ ਮਿਹਨਤ ਲਗਨ ਨਾਲ ਕੰਮ ਕਰਾਂਗਾ।

error: Content is protected !!