ਅੰਮ੍ਰਿਤਸਰ/ਜਲੰਧਰ ( ਜਸਕੀਰਤ ਰਾਜਾ/ਪਰਮਜੀਤ ਪੰਮਾ/ਲਵਜੀਤ) : ਜਲੰਧਰ ਤੋਂ ਪਿਛਲੇ ਕਈ ਦਹਾਕਿਆਂ ਤੋਂ ਛਪਣ ਵਾਲੇ ਮਹੀਨਾਵਾਰ ਮੈਗਜੀਨ “ਜਨਤਾ ਸੰਸਾਰ” ਦੇ ਮੁੱਖ ਸੰਪਾਦਕ ਸ਼੍ਰੀ ਜਤਿੰਦਰ ਮੋਹਨ ਵਿਗ ਨੇ ਪੰਜਾਬ ਪੁਲਸ ਚੋਂ ਰਿਟਾਇਰ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅੰਮ੍ਰਿਤਸਰ ਵਿਖੇ ਉਨ੍ਹਾਂ ਦੀ ਰਿਹਾਇਸ਼ ਉਤੇ ਭੇਂਟ ਕੀਤੀ ਗਈ ।
ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ “ਜਨਤਾ ਸੰਸਾਰ” ਮੈਗਜੀਨ ਦੇ ਮੁੱਖ ਸੰਪਾਦਕ ਸ਼੍ਰੀ ਜਤਿੰਦਰ ਮੋਹਨ ਵਿਗ ਨੂੰ ਵਧੀਆ ਢੰਗ ਨਾਲ ਕੰਮ ਕਰਨ ਦੀ ਵਧਾਈ ਦਿੱਤੀ । ਸ਼੍ਰੀ ਜਤਿੰਦਰ ਮੋਹਨ ਵਿਗ ਨੇ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਧੰਨਵਾਦ ਕੀਤਾ ।
Your point of view caught my eye and was very interesting. Thanks. I have a question for you. https://accounts.binance.com/ph/register-person?ref=GJY4VW8W