ਜਲੰਧਰ – (ਵਿਵੇਕ/ਗੁਰਪਰੀਤ/ਅਜੇ ) ਅੱਜ ਰਾਜਾ ਮਨੁੱਖੀ ਅਧਿਕਾਰ ਪ੍ਰੋਟੈਕਸਨ ਫਾਉਡੈਸਨ ਕੇ ਚੇਅਰਮੈਨ ਰਾਜਾ ਨੇ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਨਜ਼ਰਾਂ ਹੇਠ ਰੱਖਦੇ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਕਾਂਗਰਸ ਪਾਰਟੀ ਤੌਮਤਾ ਪਾਈਆ ਅਤੇ ਓਹਨਾ ਵੱਲੋ ਆਪਣੀ ਟਿਮ ਦਾ ਰੋਸ਼ ਜ਼ਾਹਿਰ ਕੀਤਾ ਗਿਆ ਅਤੇ ਇਸ ਦੌਰਾਨ ਓਹਨਾ ਨੇ ਗੱਲ ਬਾਤ ਕਰਦੇ ਹੋਏ ਇਹ ਵੀ ਕਿਹਾ ਕਿ ਦਿੱਨੋ ਦਿਨ ਵੱਧ ਰਹੀ ਮਹਿੰਗਾਈ ਨੂੰ ਜੇਕਰ ਕੇਂਦਰ ਸਰਕਾਰ ਤੇ ਪੰਜਾਬ ਕਾਂਗਰਸ ਪਾਰਟੀ ਵੱਲੋ ਕੋਈ ਐਕਸ਼ਨ ਨਾ ਲਿਆ ਗਿਆ ਤਾ ਰਾਜਾ ਮਨੁੱਖੀ ਅਧਿਕਾਰ ਪ੍ਰੋਟੈਕਸਨ ਫਾਉਡੈਸਨ ਕਦੇ ਚੇਅਰਮੈਨ ਰਾਜਾ ਇਸ ਪ੍ਰਦਰਸ਼ਨ ਨੂੰ ਹਰ ਬਲਾਕ ਚ ਹੋਰ ਜ਼ੋਰਾ ਨਾਲ ਕਰਨਗੇ ਅਤੇ ਕੇਂਦਰ ਸਰਕਾਰ ਤੇ ਪੰਜਾਬ ਕਾਂਗਰਸ ਪਾਰਟੀ ਤਕ ਇਹ ਆਵਾਜ਼ ਪਹੁੰਚਾ ਕੇ ਹੀ ਛੱਡੇਗੇ ।
The point of view of your article has taught me a lot, and I already know how to improve the paper on gate.oi, thank you. https://www.gate.io/es/signup/XwNAU
Thank you very much for sharing, I learned a lot from your article. Very cool. Thanks. nimabi
Your article helped me a lot, is there any more related content? Thanks!