ਇਸ ਪਰਿਵਾਰ ਵਿੱਚ 65 ਸਾਲ ਬਾਅਦ ਧੀ ਦਾ ਜਨਮ ਹੋਇਆਂ ,

(ਲਵਜੀਤ/ਰੋਹਿਤ/ਕੂਨਾਲ ਤੇਜੀ) ਮੋਗਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਘੋਲੀਆ ਕਲਾ ਦੇ ਲੇਖਕ ਕੁਲਵੰਤ ਘੋਲੀਆ , ਅਮਨਦੀਪ ਕੌਰ ਦੇ ਘਰ ਬੱਚੀ (ਹਰਲੀਨ ਕੌਰ) ਦਾ ਜਨਮ ਹੋਇਆ , ਪਰਿਵਾਰ ਅਤੇ ਪੂਰੇ ਪਿੰਡ ਵੱਲੋਂ ਬਹੁਤ ਖੁਸ਼ੀ ਮਨਾਈ ਜਾਂ ਰਹੀ ਹੈ ਜ਼ਿਕਰਯੋਗ ਹੈ ਕਿ ਇਸ ਪਰਿਵਾਰ ਵਿੱਚ 65 ਸਾਲ ਬਾਅਦ ਧੀ ਦਾ ਜਨਮ ਹੋਇਆਂ , ਇਸ ਮੌਕੇ ਘਰ ਅਤੇ ਪੂਰੇ ਪਿੰਡ ਦੀਆਂ ਔਰਤਾਂ ਨੇ ਸਿਹਰੇ ਬੰਨ੍ਹ ਕੇ ਵਾਹਿਗੁਰੂ ਜੀ ਦੀ ਬਖ਼ਸ਼ੀ ਦਾਤ ਦੀ ਖ਼ੁਸ਼ੀ ਮਨਾਈ।

ਲੇਖਕ ਕੁਲਵੰਤ ਘੋਲੀਆ ਦੀਆਂ ਕਹਾਣੀਆਂ ਵਿੱਚ ਉਹਨਾਂ ਸਦਾ ਔਰਤ ਦਾ ਸਤਿਕਾਰ ਕੀਤਾ ਜਿੰਨਾਂ ਕਹਾਣੀਆਂ ਤੇ ਲਘੂ ਫ਼ਿਲਮਾਂ ਵੀ ਬਣ ਚੁੱਕੀਆਂ , ਅੱਜ ਇਸ ਮੌਕੇ ਉਹਨਾਂ ਦਾ ਸਤਿਕਾਰ ਲੋਕ ਇਸ ਗੱਲ ਵਜੋਂ ਵੀ ਕਰ ਰਹੇ ਨੇ ਕਿ ਉਹ ਜਿਵੇਂ ਆਪਣੀਆਂ ਲਿਖਤਾਂ ਵਿੱਚ ਔਰਤ ਦਾ ਸਤਿਕਾਰ ਕਰਦੇ ਨੇ ਊਦਾਂ ਹੀ ਆਪਣੀ ਧੀ ਦੇ ਜਨਮ ਤੇ ਵੀ ਪੁੱਤਾਂ ਦੇ ਜੰਮਣ ਮੌਕੇ ਹੁੰਦੇ ਰੀਤੀ ਰਿਵਾਜ਼ਾਂ ਵਾਗ ਧੀ ਦੇ ਆਗਮਨ ਤੇ ਸਾਰੇ ਰੀਤੀ ਰਿਵਾਜ ਕੀਤੇ ਨੇ।

2 thoughts on “ਇਸ ਪਰਿਵਾਰ ਵਿੱਚ 65 ਸਾਲ ਬਾਅਦ ਧੀ ਦਾ ਜਨਮ ਹੋਇਆਂ ,

Leave a Reply

Your email address will not be published. Required fields are marked *