ਗਰੀਬ ਪਰਿਵਾਰਾਂ ਨੂੰ ਫ਼ਲ ਅਤੇ ਸੈਨੀਟੇਜਰ ਵੰਡੇ ਗਏ।

ਪਟਿਆਲਾ (ਗੁਰਪ੍ਰੀਤ ਸਿੰਘ ਬਰਸਟ/ਸਵਰਨ ਜਲਾਣ)
ਮੈਡਮ ਗੁਰਸ਼ਰਨ ਕੌਰ ਰੰਧਾਵਾ ਚੈਅਰਪਰਸਨ ਸਮਾਜ ਭਲਾਈ ਬੋਰਡ ਪੰਜਾਬ ਵੱਲੋ ਸ਼੍ਰੀ ਰਾਹੁਲ ਗਾਂਧੀ ਜੀ ਦੇ ਜਨਮ ਦਿਨ ਤੇ ਸਲਮ ਬਸਤੀ ਸਮਾਣਾ ਚ ਜਰੁਰਤਮੰਦ ਪਰਿਵਾਰਾ ਨੂੰ ਫਲ ਮਾਸਕ ਸੈਨੀਟਾਈਜ ਵੰਡੇ।
ਇਸ ਮੌਕੇ ਜਸਵਿੰਦਰ ਰੰਧਾਵਾ ਜੀ ਸੀਨੀਅਰ ਕਾਂਗਰਸੀ ਲੀਡਰ ,ਪੀ.ਏ ਗੁਰਮੀਤ ਧਾਲੀਵਾਲ ,ਪ੍ਰਦੀਪ ਸ਼ਰਮਾ ਐਮ .ਸੀ,ਰਿਪੀ ਮੇਨਕਾ ਸੀਨੀਅਰ ਕਾਂਗਰਸੀ ਆਗੂ, ਸੰਜੀਵ ਗਰਗ ਚੈਅਰਮੈਨ ਐਟੀ ਡੱਰਗ ਅਤੇ ਸ਼ੋਸ਼ਲ ਵੈਲਫੇਅਰ ਔਰਗਨਾਈਜੇਸ਼ਨ ਪੰਜਾਬ ,ਮੰਨੁ ਸ਼ਰਮਾ ਪ੍ਰਧਾਨ ਯੁਥ ਕਾਂਗਰਸ ਹਲਕਾ ਸਮਾਣਾ ਆਦਿ ਹਾਜ਼ਰ ਸਨ

2 thoughts on “ਗਰੀਬ ਪਰਿਵਾਰਾਂ ਨੂੰ ਫ਼ਲ ਅਤੇ ਸੈਨੀਟੇਜਰ ਵੰਡੇ ਗਏ।

Leave a Reply

Your email address will not be published. Required fields are marked *