ਹੀਰੋਇਨ ਸਮੇਤ ਦੋਸ਼ੀ ਚੜਿਆ ਪੁਲਿਸ ਹਥੇ

 

ਜਲੰਧਰ (ਭਗਵਾਨ ਦਾਸ/ਜਸਕੀਰਤ ਰਾਜਾ) ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਹੀਰੋਇਨ ਸਮੇਤ ਦੋਸ਼ੀ ਕੀਤਾ ਕਾਬੂ ਥਾਣਾ ਮੁਖੀ ਅਸ਼ਵਨੀ ਕੁਮਾਰ ਨੇ ਦਸਿਆ ਕਿ ਗਸ਼ਤ ਦੇ ਦੌਰਾਨ ਬਾਬਾ ਬੁੱਢਾ ਜੀ ਚੋਂਕ ਦੇ ਨੇੜੇ ਏ ਐਸ ਆਈ ਰਘੁਬੀਰ ਸਿੰਘ ਅਤੇ ਏ ਐਸ ਆਈ ਅਜੇ ਪਾਲ ਨੇ ਸੁਦੇਸ਼ ਕੁਮਾਰ ਪੁੱਤਰ ਕਿਸ਼ਨ ਲਾਲ ਵਾਸੀ ਨਿਓ ਰਸੀਲਾ ਨਗਰ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 25 ਗ੍ਰਾਮ ਹੀਰੋਇਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ . ਹੀਰੋਇਨ ਸਣੇ ਦੋਸ਼ੀ ਨੂੰ ਹਿਰਾਸਤ ਵਿਚ ਲੇਕੇ ਮਾਮਲਾ ਦਰਜ ਕਰ ਲਿਆ

One thought on “ਹੀਰੋਇਨ ਸਮੇਤ ਦੋਸ਼ੀ ਚੜਿਆ ਪੁਲਿਸ ਹਥੇ

Leave a Reply

Your email address will not be published. Required fields are marked *

error: Content is protected !!