ਨਾਜਾਇਜ਼ ਸਰਾਬ ਸਮੇਤ ਦੋਸ਼ੀ ਗ੍ਰਿਫਤਾਰ

 

ਜਲੰਧਰ (ਪਰਮਜੀਤ ਪਮਮਾ/ਕੂਨਾਲ ਤੇਜੀ)
ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ‘ਤੇ ਐਸਪੀ ਸਿਟੀ 2 ਸਾਹਿਬ ਅਸ਼ਵਨੀ ਕੁਮਾਰ ਪੀਪੀਐਸ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦੇ ਮੱਦੇਨਜਰ ਮੇਜਰ ਸਿੰਘ ਏਸੀਪੀ ਕੈਂਟ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਅਜਾਇਬ ਸਿੰਘ ਮੁੱਖ ਅਫਸਰ ਥਾਣਾ ਕੈਂਟ ਜਲੰਧਰ ਦੀ ਅਗਵਾਈ ਹੇਠ ਐਸਆਈ ਬਲਜਿੰਦਰ ਸਿੰਘ ਇੰਚਾਰਜ ਚੌਕੀ ਪਰਾਗਪੁਰ ਦੀ ਰਹਿਨੁਮਾਈ ਹੇਠ ਏਐਸਆਈ ਰਾਮ ਲੁਭਾਇਆ ਨੇ ਪੁਲਿਸ ਪਾਰਟੀ ਸਮੇਤ ਪਰਾਗਪੁਰ ਜੀਟੀ ਰੋਡ ‘ਤੇ ਨਾਕਾਬੰਦੀ ਦੌਰਾਨ ਕਾਰਾ ਅਤੇ ਹੋਰ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ, ਕਿ ਫਗਵਾੜਾਂ ਸਾਈਡ ਤੋਂ ਇਕ ਮਰੂਤੀ ਕਾਰ ਆਈ। ਜਿਸ ਨੂੰ ਇਕ ਮੋਨਾ ਨੌਜਵਾਨ ਚਲਾ ਰਿਹਾ ਸੀ।
ਜਿਸ ਨੇ ਆਪਣਾ ਨਾਮ ਮੁਨੀਸ਼ ਕੁਮਾਰ ਉਰਫ ਮੋਨੂੰ ਪੁੱਤਰ ਰਾਜ ਕੁਮਾਰ ਉਰਫ ਹਾਕਮ ਵਾਸੀ 166 ਨੇੜੇ ਸਰਕਾਰੀ ਹਾਈ ਸਕੂਲ ਦਕੋਹਾ ਜਲੰਧਰ ਦਸਿਆ। ਕਾਰ ਦੀ ਤਲਾਸ਼ੀ ਦੌਰਾਨ ਕਾਰ ਨੰਬਰ ਪੀਬੀ-08-ਏਈ-4234 ਮਾਰਕਾ ਮਾਰੂਤੀ 800 ਦੀ ਤਲਾਸ਼ੀ ਦੌਰਾਨ ਕਾਰ ਵਿਚੋਂ 12 ਪੇਟੀਆ ਅੰਗਰੇਜੀ ਸਰਾਬ ਫਸਟ ਚੁਆਇਸ਼ ਵਿਸਕੀ ਬ੍ਰਾਮਦ ਹੋਈ। ਜਿਸ ‘ਤੇ ਮੁਨੀਸ਼ ਕੁਮਾਰ ਉਰਫ ਮੋਨੂੰ ਪੁੱਤਰ ਰਾਜ ਕੁਮਾਰ ਉਰਫ ਹਾਕਮ ਵਾਸੀ 166 ਨੇੜੇ ਸਰਕਾਰੀ ਹਾਈ ਸਕੂਲ ਦਕੋਹਾ ਜਲੰਧਰ ਦੇ ਖਿਲਾਫ ਮੁਕੱਦਮਾ ਨੰਬਰ 60 ਮਿਤੀ 01.06.2021 ਅ/ਧ 61, 1, 14, ‘ਤੇ 78, ( 2 ) ਆਬਕਾਰੀ ਐਕਟ ਥਾਣਾ ਕੈਂਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਇਹ ਗ੍ਰਿਫ਼ਤਾਰ ਕੀਤਾ ਗਿਆ ‘ਤੇ ਮੁਜਰਿਮ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਬਾਮਦਗੀ :–
1. 12 ਪੇਟੀਆ ਅੰਗਰੇਜੀ ਸ਼ਰਾਬ ਫਸਟ ਚੁਆਇਸ਼ ਵਿਸਕੀ ਕੁੱਲ 1,08,000 ਐਮਐਲ ‘ਤੇ 1 ਕਾਰ ਮਾਰੂਤੀ 800 ਬਰਾਮਦ ਹੋਈ।

6 thoughts on “ਨਾਜਾਇਜ਼ ਸਰਾਬ ਸਮੇਤ ਦੋਸ਼ੀ ਗ੍ਰਿਫਤਾਰ

  1. I think other site proprietors should take this site as an model, very clean and wonderful user friendly style and design, as well as the content. You’re an expert in this topic!

  2. I loved as much as you’ll receive carried out right here. The sketch is attractive, your authored subject matter stylish. nonetheless, you command get bought an shakiness over that you wish be delivering the following. unwell unquestionably come more formerly again since exactly the same nearly very often inside case you shield this hike.

  3. I have figured out some important things through your site post. One other stuff I would like to talk about is that there are lots of games available and which are designed mainly for toddler age little ones. They contain pattern acknowledgement, colors, wildlife, and designs. These generally focus on familiarization as an alternative to memorization. This makes a child occupied without experiencing like they are studying. Thanks

  4. Thank you for another magnificent post. Where else could anybody get that kind of information in such an ideal way of writing? I’ve a presentation next week, and I’m on the look for such information.

Leave a Reply

Your email address will not be published. Required fields are marked *

error: Content is protected !!