(ਪਰਮਿੰਦਰ ਨਵਾਂਸ਼ਹਿਰ)ਅੱਜ ਆਮ ਆਦਮੀ ਪਾਰਟੀ ਫਗਵਾੜਾ ਵੱਲੋਂ ਮਾਣਯੋਗ ਡੀ.ਸੀ. ਸਾਹਿਬ(ਕਪੂਰਥਲਾ) ਅਤੇ,ਮਾਣਯੋਗ ਤਹਿਸੀਲਦਾਰ ਸਾਹਬ ਦੇ ਰਾਹੀਂ ਇੱਕ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ,ਜਿਸ ਵਿੱਚ ਲੌਕ ਡਾਊਨ ਦੌਰਾਨ ਹਰ ਜ਼ਰੂਰਤ ਮੰਦ ਨੂੰ ਦੋ ਮਹੀਨੇ ਦਾ ਰਾਸ਼ਨ,ਇੱਕ ਸਿਲੰਡਰ,10-10 ਹਜ਼ਾਰ ਦੀ ਮਦੱਦ,2500 ਬੁਢਾਪਾ ਪੈਨਸ਼ਨ,ਸਮੇਂ ਸਿਰ ਆਕਸੀਜਨ, ਟੀਕਾਕਰਨ,600 ਨਰੇਗਾ ਦਿਹਾੜੀ ਅਤੇ ਨਰੇਗਾ ਵਰਕਰਾਂ ਦਾ ਰਹਿੰਦਾਂ ਬਕਾਇਆ,ਇਹ ਮਦੱਦ ਕਰਨ ਲਈ ਕਿਹਾ ਗਿਆ।