rhrp news – ਥਾਣਾ ਸਦਰ ਪੁਲਿਸ ਵੱਲੋਂ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਕਾਬੂ

 

ਨਕੋਦਰ –( ਜਸਕੀਰਤ ਰਾਜਾ/ਲਵਜੀਤ/ਕੂਨਾਲ ਤੇਜੀ)
ਥਾਣਾ ਸਦਰ ਪੁਲਿਸ ਵੱਲੋਂ ਭੈੜੇ ਪੁਰਸ਼ਾ ਨੂੰ ਕਾਬੂ ਕਰਨ ਦੇ ਸਬੰਧ ਵਿੱਚ ਦੌਰਾਨੇ ਗਸ਼ਤ ਪਿੰਡ ਸ਼ੰਕਰ ਤੋ ਚੱਕ ਕਲਾਂ ਜਾ ਰਹੇ ਸੀ ਤਾਂ ਗੱਡੀ ਬਲੈਰੋ ਦੀ ਲਾਈਟ ਦੀ ਰੌਸ਼ਨੀ ਵਿਚ ਨਹਿਰ ਪੁਲੀ ਦੇ ਪਾਸ ਇਕ ਔਰਤ ਖੜੀ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਆਪਣੇ ਹੱਥ ਵਿਚ ਫੜੇ ਦੋ ਮੋਮੀ ਲਿਫਾਫੇ ਜਮੀਨ ਪਰ ਸੁੱਟ ਦਿੱਤੇ ਅਤੇ ਪਿੰਡ ਟਾਹਲੀ ਸਾਈਡ ਨੂੰ ਤੇਜ ਕਦਮੀ ਤੁਰਨ ਲੱਗੀ ਤਾਂ SI ਨੇ LCT ਹਰਪ੍ਰੀਤ ਕੌਰ ਦੀ ਮਦਦ ਨਾਲ ਔਰਤ ਨੂੰ ਕਾਬੂ ਕੀਤਾ ਤੇ ਨਾਮ ਪਤਾ ਪੁੱਛਿਆ ਜਿਸ ਨੇ ਪੁੱਛਣ ਤੇ ਆਪਣਾ ਨਾਮ ਰਾਣੇ ਪਤਨੀ ਲੇਟ ਮਲਕੀਤ ਰਾਮ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਹਾਲ ਵਾਸੀ ਪਿੰਡ ਸ਼ੰਕਰ ਪੱਤੀ ਤੱਖਰ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਦੱਸਿਆ ਉਕਤ ਔਰਤ ਵਲੋਂ ਸੁੱਟੇ ਗਏ ਮੋਮੀ ਲਿਫਾਫਿਆਂ ਵਿੱਚ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਹਨ ਬ੍ਰਾਮਦ ਹੈਰੋਇਨ ਦਾ ਕੰਪਿਊਟਰ ਕੰਡੇ ਨਾਲ ਵਜਨ ਕਰਨ ਤੇ 04 ਗ੍ਰਾਮ ਹੋਈ ਅਤੇ 05 ਪੱਤੇ ਨਸ਼ੀਲੀਆਂ ਗੋਲੀਆਂ ਕੁੱਲ 50 ਨਸ਼ੀਲੀਆਂ ਗੋਲੀਆਂ ਮਾਰਕਾ Tramadol Hydrochloride Tablets 100 mg Celeidal – 100 SR ਬ੍ਰਾਮਦ ਹੋਈਆਂ ਇਸ ਮੌਕੇ ਤੇ ਥਾਣਾ ਸਦਰ ਐਸਐਚਉ ਵਿਨੋਦ ਕੁਮਾਰ ਨੇ ਦੱਸਿਆ ਕਿ ਉਕਤ ਦੋਸ਼ੀ ਤੇ ਜੁਰਮ 21 ( A ) , 22 ( B – 61-85 NDPS Act ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ

2 thoughts on “rhrp news – ਥਾਣਾ ਸਦਰ ਪੁਲਿਸ ਵੱਲੋਂ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਕਾਬੂ

  1. I am a website designer. Recently, I am designing a website template about gate.io. The boss’s requirements are very strange, which makes me very difficult. I have consulted many websites, and later I discovered your blog, which is the style I hope to need. thank you very much. Would you allow me to use your blog style as a reference? thank you!

Leave a Reply

Your email address will not be published. Required fields are marked *

error: Content is protected !!