ਭਵਾਨੀਗੜ੍ਹ 9 ਮਈ (ਸਵਰਨ ਜਲਾਣ)
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਟੋਲ ਪਲਾਜ਼ਾ ਕਾਲਾਝਾੜ ਵਿਖੇ ਸੁਬਾ ਪਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਦੀ ਅਗਵਾਈ ਵਿੱਚ ਹੋਈ ਜਿਸ ਵਿਚ ਮੁੱਖ ਏਜੰਡਾ ਦਿੱਲੀ ਮੋਰਚਾ ਅਤੇ ਪੰਜਾਬ ਦੇ ਕੰਮਾਂ ਨੂੰ ਦੇਖਦੇ ਬਲਾਕ ਕਮੇਟੀ ਦੇ ਵਿੱਚ ਵਾਧਾ ਕੀਤਾ ਗਿਆ ਜੋ ਸਾਰੇ ਪਿੰਡਾਂ ਦੇ ਆਗੂਆਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਹੇਠ ਲਿਖੇ ਅਹੁਦੇਦਾਰ ਚੁਣੇ ਗਏ ਜੋ ਦਿੱਲੀ ਅਤੇ ਪੰਜਾਬ ਵਾਲੇ ਕੰਮਾਂ ਨੂੰ ਲੜੀਵਾਰ ਲਾਗੂ ਰੱਖਣਗੇ।
17 ਮੈਂਬਰੀ ਕਮੇਟੀ ਦੇ ਨਾਂਮ
1. ਬਲਾਕ ਪ੍ਰਧਾਨ ਅਜੈਬ ਸਿੰਘ ਲਖੇਆਲ 2.ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਜੀ ਘਰਾਚੋ 3.ਜਰਨਲ ਸਕੱਤਰ ਜਸਵੀਰ ਸਿੰਘ ਗੱਗੜਪੁਰ 4.ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾ ਚੋਂਕ 5.ਖਜਾਨਚੀ ਕਰਮ ਚੰਦ ਪੰਨਵਾ 6.ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘਰਾਚੋ 7.ਮੀਤ ਪ੍ਰਧਾਨ ਜਗਤਾਰ ਸਿੰਘ ਲੱਡੀ 8.ਪ੍ਰਚਾਰ ਸਕੱਤਰ ਬਲਵਿੰਦਰ ਸਿੰਘ ਘਨੋੜ ਜੱਟਾਂ 9.ਸਹਾਇਕ ਜਰਨਲ ਸਕੱਤਰ ਅਮਨਦੀਪ ਸਿੰਘ ਮਹਿਲਾ ਚੋਂਕ 10.ਸਗੱਠਨ ਸਕੱਤਰ ਸੁਖਵਿੰਦਰ ਸਿੰਘ ਬਲਿਆਲ ਅਤੇ ਬਲਾਕ ਸਲਾਹਕਾਰਾਂ ਦੇ ਵਿੱਚ ਸਤਵਿੰਦਰ ਸਿੰਘ ਕਾਲਾ ਘਰਾਂਚੋਂ ਗੁਰਚੇਤ ਸਿੰਘ ਭੱਟੀਵਾਲ ਕਲਾਂ ਜਸਵਿੰਦਰ ਸਿੰਘ ਜੱਸੀ ਨਾਗਰਾ ਕੁਲਦੀਪ ਸਿੰਘ ਲਾਡੀ ਬਖੋਪੀਰ ਗੁਰਦੇਵ ਸਿੰਘ ਆਲੋਅਰਖ ਰਘਵੀਰ ਸਿੰਘ ਘਰਾਚੋ ਚਮਕੌਰ ਸਿੰਘ ਲੱਡੀ ਆਗੂ ਚੁਣੇ ਗਏ।