ਪਟਿਆਲਾ 9 ਮਈ (ਗੁਰਪ੍ਰੀਤ ਸਿੰਘ ਬਰਸਟ)
ਪਿੰਡ ਬਰਸਟ ਵਿੱਚ ਸ. ਚੰਦ ਸਿੰਘ ਚੌਂਕੀਦਾਰ ਨੇ ਆਪਣੇ ਘਰ ਕਰੋਨਾ ਮਹਾਂਮਾਰੀ ਦੇ ਵਿਰੁੱਧ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਜਿਸ ਦੇ ਵਿਚ ਕਈ ਰਿਸ਼ਤੇਦਾਰ ਵੀ ਸ਼ਾਮਿਲ ਹੋਏ । ਜਿਸ ਵਿਚ ਇਨ੍ਹਾਂ ਨੇ ਕਰੋਨਾ ਸੰਬੰਧੀ ਹਿਦਾਇਤਾਂ ਦੀ ਪੂਰੀ ਪਾਲਣਾ ਕਰਦੇ ਹੋਏ 2 ਗਜ 2 ਮੀਟਰ ਦੀ ਦੂਰੀ ਬਣਾਕੇ ਰਖੀ ਗਈ , ਸਾਰਿਆ ਨੇ ਸੈਨੇਟਾਈਜ਼ਰ ਦੀ ਵਰਤੋਂ ਕੀਤੀ , ਸਾਰਿਆ ਨੇ ਮਾਸਕ ਲਗਾ ਕੇ ਰੱਖੇ ਅਤੇ ਇਸ ਵਿੱਚ 10 – 15 ਆਦਮੀ ਤੇ ਔਰਤਾਂ ਸ਼ਾਮਿਲ ਸਨ ।
ਘਰ ਦੇ ਫੈਮਲੀ ਮੈਂਬਰ :- ਚੰਦ ਸਿੰਘ ਚੌਂਕੀਦਾਰ, ਮਨਜੀਤ ਕੌਰ, ਗੱਗੀ,, ਰਾਜਦੀਪ, ਕਾਲਾ ਧਬਲਾਨ, ਚਮਕੌਰ, ਵਿਕੀ, ਬਾਬਾ ਕਾਦਰੀ