ਪਟਿਆਲਾ ( ਗੁਰਪ੍ਰੀਤ ਬਰਸਟ)
ਥਾਣਾ ਪਸਿਆਣਾ(ਪਟਿਆਲਾ) ਵਿਖੇ ਇੱਕ ਦਿਖਾਉਣ ਮੌਸੂਲ ਹੋਣ ਪਰ ਸਮਾਨਾ ਰੋਡ ਪਟਿਆਲਾ ਬ ਹੱਦ ਰੈਸਟ ਹਾਊਸ ਪਿੰਡ ਢੱਕਰਬਾ ਪਾਸ ਬਾਹਰ ਕੰਧ ਦੇ ਨਾਲ ਲਵਾਰਸ ਲਾਸ਼ ਹਾਲਤ ਵਿੱਚ ਪਈ ਮਿਲੀ ਜਿਸ ਦੀ ਉਮਰ 40 ਸਾਲ ਕੱਦ 5 ਤੋਂ 6 ਸਰੀਰ ਪਤਲਾ ਜਿਸ ਦੇ ਖੱਬੇ ਹੱਥ ਦੀ ਪੁਸਤ ਪਰ ਉਸ ਦਾ ਨਿਸ਼ਾਨ ਸੂਰਮੇ ਨਾਲ ਖੁਦੀਆ ਹੋਇਆ ਹੈ ਮੁੱਲਾ ਫੈਸ਼ਨ ਕਾਲੇ ਰੰਗ ਦੀ ਕੋਟੀ, ਚੈਕ ਦਾਰ ਕਮੀਜ਼ ਅਤੇ ਗਰੇ ਰੰਗ ਦੀ ਲੋਅਰ ਪਾਈ ਹੋਈ ਹੈ । ਲਾਸ ਸੰਬੰਧੀ ਨਜਦੀਕੀ ਖੇਤਾਂ ਦੇ ਵਿਅਕਤੀਆਂ ਪਾਸੋਂ ਅਤੇ ਰਾਹਗੀਰ ਤੋਂ ਸਨਾਖਤ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਲਾਸ ਦੀ ਸਨਾਖਤ ਨਹੀਂ ਹੋ ਸਕੀ ਲਵਾਰਸ ਲਾਸ ਸਨਾਖਤ ਲਈ 72 ਘੰਟੇ ਲਈ ਡੈਡ ਹਾਊਸ ਰਾਜਿੰਦਰਾ ਹਸਪਤਾਲ ਪਟਿਆਲਾ ਰਖਵਾਈ ਗਈ ਹੈ ਲਵਾਰਸ ਲਾਸ ਦੀ ਸਨਾਖਤ ਕਰਨ ਲਈ ਅਖਬਾਰ ਅਤੇ ਟੀਵੀ ਚੈਨਲ ਉਪਰ ਇਸਤਿਹਾਰ ਦਿੱਤਾ ਜਾਵੇ ।