ਪੰਜਾਬ:(ਵਿਵੇਕ/ਪਰਮਜੀਤ ਪਮਮਾ/ਕੂਨਾਲ ਤੇਜੀ)
ਪੰਜਾਬ ਵਿਚ ਕੋਰੋਨਾ ਦੇ ਮਾਮਲੇ ਬਹੁਤ ਵੱਧ ਰਹੇ ਨੇ ਜਿਸ ਨੂੰ ਦੇਖੇ ਹੋਏ ਪੰਜਾਬ ਸਰਕਾਰ ਨੇ ਕਰਫਿਊ ਨੂੰ 2 ਹਫਤੇ ਹੋਰ ਵਧਾਉਣ ਦੇ ਆਦੇਸ਼ ਦਿਤੇ ਹਨ। ਪੰਜਾਬ ਸਰਕਾਰ ਵਲੋ 3 ਮਈ ਤੋਂ ਬਾਅਦ ਲਈ ਕਰਫਿਊ 2 ਹਫਤੇ ਹੋਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਰਾਹਤ ਵੀ ਦਿਤੀ ਗਈ ਹੈ ਕਿ ਉਹ 7 ਤੋਂ 11 ਵੱਜੇ ਤੱਕ ਸਾਮਾਨ ਖਰੀਦ ਸਖਦੇ ਹਨ। ਜਾਣਕਾਰੀ ਅਨੁਸਾਰ ਸੀਮਿਤ ਆਵਾਜਾਹੀ ਦੀ ਆਗਿਆ ਦਿੱਤੀ ਜਾਵੇਗੀ। ਊਨਾ ਹੀ ਕਿਹਾ ਹੈ ਕਿ ਨਿਮਯਾ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇ ਗਈ ਅਤੇ ਉਲੰਗਣਾ ਕਰਨ ਵਾਲੇ ਤੇ ਪਰਚਾ ਦਰਜ ਹੋਵੇਗਾ। ਸਾਰੀ ਰਜਿਸਟਰ ਦੁਕਾਨਾਂ ਖੋਲਣ ਦੀ ਆਗਿਆ ਦਿੱਤੀ ਗਈ ਹੈ। ਸ਼ੋਪੰਪਿੰਗ ਮੋਲਸ ਬੰਦ ਰਹਿਣ ਗਏ।