(ਪਰਮਿੰਦਰ ਨਵਾਂਸ਼ਹਿਰ)ਅੱਜ ਪਾਰਟੀ ਵੱਲੋ ਦਿੱਤੀ ਜੁੰਮੇਵਾਰੀ ਨੂੰ ਨਿਭਾਉਦੇ ਹੋਏ ਪਿੰਡ ਪੰਜਗਰਾਂਈ ਵਿਖੇ ਬਿਜਲੀ ਅਦੋਲਨ ਦੇ ਸਬੰਧੀ ਬਿਜਲੀ ਦੇ ਬਿੱਲ ਨੂੰ ਸਾੜ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ।ਇਸ ਧਰਮਜੀਤ ਰਾਮੇਆਣਾ ਜੁਆਇੰਟ ਸਕੱਤਰ ਪੰਜਾਬ,ਅਮੋਲਕ ਸਿੰਘ(ਹਲਕਾ ਜੈਤੋ)ਜਿਲ੍ਹਾ ਪ੍ਰਧਾਨ ਯੂਥ,ਜਿਲ੍ਹਾ ਖਜਾਨਚੀ ਡਾ ਲਛਮਣ ਭਗਤੂਆਣਾ,ਮੱਖਣ ਸਿੰਘ ਜਿਲ੍ਹਾ ਯੂਥ ਸੈਕਟਰੀ,ਹਰਵਿੰਦਰ ਸਿੰਘ ਸੇਖੋ,ਹਰਚੰਦ ਸਿੰਘ,ਕੇਵਲ ਬਰਾੜ,ਗੋਬਿੰਦਰ ਸਿੰਘ,ਗੁਰਪਿਆਰ ਸਿੰਘ,ਧਰਮਿੰਦਰਪਾਲ ਜੈਤੋ ਸੀਨੀ: ਆਗੂ ਮੋਜੂਦ ਸਨ