(ਪਰਮਿੰਦਰ ਨਵਾਂਸ਼ਹਿਰ)
*ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ ਜੀ ਕੋਲ ਜ਼ਿਲ੍ਹਾ ਪ੍ਰਧਾਨ ਦਾ ਵੱਡਾ ਅਹੁਦਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਅੱਜ ਪੂਰਾ ਦਿਨ ਧੁੱਪ ਵਿੱਚ ਖੁਦ ਇਹ ਫਲੈਕਸ ਬੋਰਡ ਲਗਾਏ, ਮੈਨੂੰ ਮਾਣ ਹੈ ਨਵਾਂਸ਼ਹਿਰ ਦੀ ਸਮੁੱਚੀ ਟੀਮ ਉਤੇ, ਜੋ ਦਿਨ ਰਾਤ ਪਾਰਟੀ ਲਈ ਮਿਹਨਤ ਕਰ ਰਹੀ ਹੈ। ਆਮ ਆਦਮੀ ਪਾਰਟੀ ਨੂੰ ਇਸ ਮੁਕਾਮ ਤੱਕ ਪਹੰਚਾਉਣ ਲਈ ਹਰ ਸਾਥੀ ਦਾ ਅਹਿਮ ਯੋਗਦਾਨ ਹੈ ਅਤੇ ਸਾਰੇ ਸਾਥੀ ਇੱਕ ਤੋਂ ਵੱਧਕੇ ਇੱਕ ਬੇਸ਼ਕੀਮਤੀ ਮੋਤੀ ਹਨ*
*2022 ਵਿੱਚ ਵੀ ਆਮ ਆਦਮੀ ਪਾਰਟੀ ਪੰਜਾਬ ਭਰ ਵਿਚ ਹਰ ਹਲਕੇ ਤੋਂ ਪਾਰਟੀ ਨਾਲ ਔਖੇ ਵੇਲੇ ਮੋਢੇ ਨਾਲ ਮੋਢਾ ਲਾਕੇ ਖੜਨ ਵਾਲੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਗਰਾਊਂਡ ਲੈਵਲ ਉਤੇ ਮਿਹਨਤ ਕਰਨ ਵਾਲੇ ਸਾਰੇ ਕ੍ਰਾਂਤੀਕਾਰੀ ਅਤੇ ਮਿਹਨਤੀ ਸਾਥੀਆਂ ਨੂੰ ਹੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰੇਗੀ*
*ਧੰਨਵਾਦ ਸਹਿਤ
*ਸਤਨਾਮ ਸਿੰਘ ਜਲਵਾਹਾ ( ਹਲਕਾ ਨਵਾਂਸ਼ਹਿਰ )*
*ਸੂਬਾ ਸੰਯੁਕਤ ਸਕੱਤਰ*
*ਯੂਥ ਵਿੰਗ, ਪੰਜਾਬ।*