ਜਲੰਧਰ (ਜਸਕੀਰਤ ਰਾਜਾ/ਲਵਜੀਤ ਕੁਮਾਰ) ਸਰਕਾਰ ਵੱਲੋਂ ਨਵੀਆਂ ਹਦਿਤਾ ਲਾਗੂ ਕੱਲ ਤੋਂ ਮੰਗਲਵਾਰ ਨੂੰ ਹੋਣਗੀਆਂ ਤੇ ਸਹਿਰ ਵਿੱਚ ਬਜਾਰ ਬੰਦ ਕਰਨ ਲਈ ਹੁਕਮ 5, ਵਜੇ ਤੱਕ ਕਰਦਿਆਂ ਤੇ ਨੀਏਟ ਕਰਫ਼ਿਊ 6:00 ਵਜੇ ਤੱਕ ਕਰ ਦਿੱਤਾ ਗਿਆ ਹੈ ਤੇ ਕਰੋਨਾ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਵਿਕੇਂਡ ਲਾਕ ਡਾਊਨ ਲੱਗਾ ਦਿੱਤਾ ਗਿਆ ਹੈ ਪੰਜਾਬ ਪ੍ਰਧਾਨ ਕਾਂਗਰਸ ਸੁਨੀਲ ਜਾਖੜ ਨੇ ਦਿੱਤੀ ਗਈ ਜਾਣਕਾਰੀ ਅਨੁਸਾਰ ਸਖਤੀ ਵਰਤਣ ਦੀ ਅਪੀਲ ਕੀਤੀ।