ਪਿੰਡ ਗਹੂੰਣ ਵਿਖੇ ਐਜੂਕੇਸ਼ਨਲ ਪਾਰਕ ਦਾ ਕੀਤਾ ਗਿਆ ਉਦਘਾਟਨ ।

(ਪਰਮਿੰਦਰ ਨਵਾਂਸ਼ਹਿਰ)ਅੱਜ ਸਰਕਾਰੀ ਹਾਈ ਸਕੂਲ ਗਹੂੰਣ ਵਿਖੇ ਸਕੂਲ ਸਟਾਫ ਦੇ ਵਿੱਤੀ ਸਹਿਯੋਗ ਨਾਲ 2 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਐਜੂਕੇਸ਼ਨਲ ਪਾਰਕ ਦਾ ਉਦਘਾਟਨ ਕੀਤਾ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਗੁਣਵੱਤਾ ਭਰਪੂਰ ਸਿੱਖਿਆ ਮੁਹੱਈਆ ਕਰਵਾਉਣ ਹਿਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਹਿਤ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਿਨਾਂ ਵਿਚ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਹਿਤ ਈ.ਕੰਟੈਂਟ ਤਕਨੀਕ ਨਾਲ ਜੋੜ ਕੋ ਸਕੂਲਾਂ ਵਿਚ ਐਲ.ਈ.ਡੀ., ਪ੍ਰਾਜੈਕਟਰ ਅਤੇ ਕੰਪਿਊਟਰ ਮੁਹੱਈਆ ਕਰਵਾਏ ਜਾ ਰਹੇ ਹਨ।

One thought on “ਪਿੰਡ ਗਹੂੰਣ ਵਿਖੇ ਐਜੂਕੇਸ਼ਨਲ ਪਾਰਕ ਦਾ ਕੀਤਾ ਗਿਆ ਉਦਘਾਟਨ ।

  1. Solid journalism on a timely subject. I’m interested to know more about the historical
    context leading up to this situation. Perhaps a follow-up
    piece could explore that?

Leave a Reply

Your email address will not be published. Required fields are marked *

error: Content is protected !!