ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਉਨ੍ਹਾਂ ਦੇ 130ਵੇਂ ਪ੍ਰੀਨਿਰਵਾਣ ਮੌਕੇ ਸ਼ਰਧਾ ਸੁਮਨ ਦੇ ਫੁੱਲ ਭੇਂਟ ਕਰਦੇ ਹੌਏ


(ਪਰਮਿੰਦਰ)ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਉਨ੍ਹਾਂ ਦੇ 130ਵੇਂ ਪ੍ਰੀਨਿਰਵਾਣ ਮੌਕੇ ਸ਼ਰਧਾ ਸੁਮਨ ਦੇ ਫੁੱਲ ਭੇਂਟ ਕਰਦਾ ਹਾਂ। ਭਾਰਤੀ ਸਮਾਜ ਵਿੱਚ ਸਰਵਵਿਆਪਤ ਜਾਤੀ ਵਿਵਸਥਾ ਦੇ ਵਿਰੁੱਧ ਬਾਬਾ ਸਾਹਿਬ ਜੀ ਨੇ ਆਪਣਾ ਜੀਵਨ ਸੰਘਰਸ਼ ਵਿੱਚ ਬਿਤਾ ਦਿੱਤਾ। ਬਾਬਾ ਸਾਹਿਬ ਜੀ ਦੇ ਸਿਧਾਂਤਾ ਤੇ ਚਲਦੀਆਂ ਸਾਨੂੰ ਉਨ੍ਹਾਂ ਦੇ ਸੁਪਨੇ ਵਾਲੇ ਭਾਰਤ ਨੂੰ ਅਸਲ ਰੂਪ ਦੇਣ ਲਈ ਉਨ੍ਹਾਂ ਦੀ ਸੋਚ ਦੇ ਪਹਿਰਾ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *