ਵਾਹਿਗੁਰੂ ਜੀ ਕਾ ਖਾਲਸਾ (ਪਰਮਿੰਦਰ ਉੱਚੀ ਪੱਲੀ)
ਵਾਹਿਗੁਰੂ ਜੀ ਕੀ ਫਤਿਹ
12-4-2021ਦਿਨ ਸੋਮਵਾਰ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੜਕੇ ਤੇ ਲੜਕੀਆਂ ਦਾ ਗੱਤਕਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਪ੍ਰਿਥਮ ਸਹਾਇ ਗੱਤਕਾ ਅਖਾੜਾ ਪਿੰਡ ਨਾਰੰਗਵਾਲ ਜ਼ਿਲਾ ਲੁਧਿਆਣਾ ਦੀਆ ਬੱਚੀਆਂ ਨੇ ਵੀ ਗੱਤਕੇ ਦੇ ਮੁਕਾਬਲੇ ਚ ਭਾਗ ਲਿਆ, ਪ੍ਰਿਥਮ ਸਹਾਇ ਗੱਤਕਾ ਅਖਾੜਾ ਨਾਰੰਗਵਾਲ ਦੀਆ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ, ਗੁਰੁਸਾਹਿਬ ਜੀ ਇਸੇ ਤਰਾਂ ਕਿਰਪਾ ਬਣਾਏ ਰੱਖਣ, ਧੰਨਵਾਦ ਗੁਰੂਸਹਿਬ ਦਾ..
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪ੍ਰਿਥਮ ਸਹਾਇ ਗੱਤਕਾ ਅਖਾੜਾ
ਨਾਰੰਗਵਾਲ ਕਲਾਂ ਲੁਧਿਆਣਾ
ਕਿਰਨਪ੍ਰੀਤ ਕੌਰ ਖਾਲਸਾ