(ਪਰਮਿੰਦਰ)ਆਪ_ਹਲਕਾ_ਪੱਟੀ_ਦੇ_ਸੀਨੀਅਰ_ਆਗੂ ਰਣਜੀਤ ਸਿੰਘ ਚੀਮਾ ਦੀ ਅਗਵਾਈ ਚ ਭਰਵੀ ਮੀਟਿੰਗ ਪਿੰਡ ਤੂਤ ਵਿਖੇ ਹੋਈ, ਕੇਜਰੀਵਾਲ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਰਕਲ ਇੰਚਾਰਜ ਅੰਮ੍ਰਿਤਪਾਲ ਸਿੰਘ ਤੂਤ ਦੀ ਪ੍ਰੇਰਨਾ ਸਦਕਾ 100+ ਪਰਿਵਾਰ ਅਕਾਲੀ ਤੇ ਕਾਂਗਰਸ ਪਾਰਟੀ ਨੂੰ ਛੱਡ ਆਪ ਚ ਸ਼ਾਮਲ ਹੋਏ,ਇਸ ਮੌਕੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਸਭਰਾ, ਪੰਜਾਬ ਸਿੰਘ ਦੁੱਬਲੀ, ਸਰਬਦੀਪ ਸਿੰਘ ਕੈਰੋਂ,ਜਗਜੀਤ ਸਿੰਘ ਦੁੱਬਲੀ, ਜੋਗਾ ਸਿੰਘ ਤੂਤ, ਬਲਬੀਰ ਸਿੰਘ ਕੋਟ ਬੁੱਢਾ, ਪਰਵਿੰਦਰ ਸਿੰਘ ਕੈਰੋਂ, ਅਕਸ਼ੇ ਕੁਮਾਰ, ਰਣਜੀਤ ਸਿੰਘ ਫੌਜੀ ਹਾਜ਼ਰ ਸਨ l