ਇੰਡੀਆ ਜਨ ਸ਼ਕਤੀ ਪਾਰਟੀ ਵੱਲੋਂ ਭਾਰਤ ਜਨ ਕਲਿਆਣ ਯੋਜਨਾ ਦੇ ਸਸਤੇ ਰਾਸ਼ਨ ਕਾਰਡ ਬਣਾਏ ਗਏ

(ਜੋਗਿੰਦਰ ਲਹਿਰੀ ) ਇੰਡੀਆ ਜਨ ਸ਼ਕਤੀ ਪਾਰਟੀ ਵੱਲੋਂ ਭਾਰਤ ਜਨ ਕਲਿਆਣ ਯੋਜਨਾ ਦੇ ਸਸਤੇ ਰਾਸ਼ਨ ਕਾਰਡ ਬਣਾਏ ਗਏ ।ਅੱਜ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਵਿੱਚ ਇੰਡੀਆ ਜਨ ਸ਼ਕਤੀ ਪਾਰਟੀ ਵੱਲੋਂ ਭਾਰਤ ਜਨ ਕਲਿਆਣ ਯੋਜਨਾ ਦੇ ਸਸਤੇ ਰਾਸ਼ਨ ਕਾਰਡ ਬਣਾਏ ਗਏ ਅਤੇ ਜਿਸ ਵਿੱਚ ਇੰਡੀਆ ਜਨ ਸ਼ਕਤੀ ਪਾਰਟੀ ਦੇ ਜਸਵਿੰਦਰ ਸਿੰਘ ਲਾਲਕਾ ਜਨਰਲ ਸੈਕਟਰੀ ਪੰਜਾਬ .ਹਰਿੰਦਰ ਸਿੰਘ ਵਿਰਕ ਜਨਰਲ ਸੈਕਟਰੀ ਪੰਜਾਬ .ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ .ਡਾ ਜੋਗਿੰਦਰ ਪਾਲ ਕੈਂਥ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ .ਅੰਮ੍ਰਿਤਪਾਲ ਸਿੰਘ ਜਨਰਲ ਸੈਕਟਰੀ ਪਟਿਆਲਾ .ਇੰਦਰਜੀਤ ਕੌਰ ਮਹਿਲਾ ਵਿੰਗ ਪ੍ਰਧਾਨ ਬਠਿੰਡਾ .ਬਲਵਿੰਦਰ ਕੁਮਾਰ ਯੂਥ ਵਿੰਗ ਪ੍ਰਧਾਨ ਬਠਿੰਡਾ .ਜੀਤ ਸਹੋਤਾ ਜਨਰਲ ਸੈਕਟਰੀ ਬਠਿੰਡਾ .ਕੁਲਦੀਪ ਸਿੰਘ ਸੈਕਟਰੀ ਬਠਿੰਡਾ .ਹਰਵਿੰਦਰ ਸਿੰਘ ਸਰਗਰਮ ਮੈਂਬਰ . ਦੀ ਹਜ਼ੂਰੀ ਵਿਚ ਕਾਰਡ ਬਣਾਏ ਗਏ.ਭੁੱਚੋ ਕੋਲੋਂ ਦੇ ਸਰਪੰਚ ਸਾਹਿਬ ਦਾ ਪੂਰਾ ਸਹਿਯੋਗ ਮਿਲਿਆ.ਹਰਿੰਦਰ ਸਿੰਘ ਜਨਰਲ ਸੈਕਟਰੀ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਭਾਰਤ ਜਨ ਕਲਿਆਣ ਯੋਜਨਾ ਦੇ ਸਸਤੇ ਰਾਸ਼ਨ ਕਾਰਡ ਪੂਰੇ ਪੰਜਾਬ ਵਿੱਚ ਬਣਾਏ ਜਾਣਗੇ ਅਤੇ ਡਿਪੂ ਖੋਲ੍ਹੇ ਜਾਣਗੇ ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਦਿੱਤਾ ਜਾਏਗਾ .ਭਾਰਤ ਜਨ ਕਲਿਆਣ ਯੋਜਨਾ ਦੇ ਸਰਪ੍ਰਸਤ ਮੁਖੀ ਇੰਡੀਆ ਜਨ ਸ਼ਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਅਵਧੇਸ਼ ਪਾਂਡੇ ਜੀ ਹਨ .

2 thoughts on “ਇੰਡੀਆ ਜਨ ਸ਼ਕਤੀ ਪਾਰਟੀ ਵੱਲੋਂ ਭਾਰਤ ਜਨ ਕਲਿਆਣ ਯੋਜਨਾ ਦੇ ਸਸਤੇ ਰਾਸ਼ਨ ਕਾਰਡ ਬਣਾਏ ਗਏ

  1. very nyc super news from rhrp news.congratulate Jaskirt Raja ji we proud of you Thanks Jaskirt Raja ji

Leave a Reply

Your email address will not be published. Required fields are marked *