ਪੰਜਾਬ ਸਰਕਾਰ ਦੀ ਬੇਹਤਰੀਨ ਸਹੂਲਤ’ ਸਮਾਰਟ ਰਾਸ਼ਨ ਕਾਰਡ’

(ਰਿਪੋਰਟ ਪਰਮਿੰਦਰ)ਪੰਜਾਬ ਸਰਕਾਰ ਦੀ ਬੇਹਤਰੀਨ ਸਹੂਲਤ’ ਸਮਾਰਟ ਰਾਸ਼ਨ ਕਾਰਡ’ MLA ਸ੍ਰ ਰਾਜਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਖੇੜਕੀ ਵਿਖੇ ਵੰਡੇ ਗਏ ਜਿਸ ਵਿੱਚ ਪਿੰਡ ਦੇ ਵਸਨੀਕਾਂ ਨੇ MLA ਸਾਬ ਦਾ ਵਿਸੇਸ ਤੌਰ ਤੇ ਧੰਨਵਾਦ ਕੀਤਾ।ਅਤੇ ਪੰਜਾਬ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ।ਜਿਸ ਵਿੱਚ ਪਿੰਡ ਖੇੜਕੀ ਦੇ ਸਰਪੰਚ ਮੁਖਤਿਆਰ ਸਿੰਘ ਅਤੇ ਸਮੁੱਚੀ ਪੰਚਾਇਤ ਦਾ ਵਿਸੇਸ ਯੋਗਦਾਨ ਰਿਹਾ।

Leave a Reply

Your email address will not be published. Required fields are marked *

error: Content is protected !!