ਤਰਨ ਤਾਰਨ । ਪੰਜਾਬ ,(ਜਸਕੀਰਤ ਰਾਜਾ/ ਪਰਮਜੀਤ ਪੰਮਾ/ਲਵਜੀਤ) ਅੱਜ ਸ਼ਾਮ ਨੂੰ ਤਰਨ ਤਾਰਨ ਜਿਲ੍ਹੇ ਵਿੱਚ ਵੀਰਵਾਰ ਨੂੰ 20 ਤੋਂ ਜਾਦਾ ਲੋਕਾਂ ਨੇ ,/(ਵਿਸ਼ਾਲ ਮੈਗਾ ਮਾਰਟ) ਵਿਚ ਹਮਲਾ ਕਰ ਦਿੱਤਾ ਗਿਆ ਇਹ ਘਟਨਾ ssp ਦਰੁਮੰਨ ਨੀਵੇਦ ਘਰ ਦੇ ਇਕਦਮ ਸਾਮ੍ਹਣੇ ਦੀ ਹੈ ਦੱਸਿਆ ਗਿਆ ਕੀ ਬਦਮਾਸ਼ਾ ਨੇ ਬੰਦੂਕਾ ਤੇ ਤੇਜ ਦਾਰ ਹਥਿਆਰ ਲੇਕੇ ਸਹਿਰ ਵਿਚ ਪੈਂਦੇ (ਵਿਸ਼ਾਲ ਮੈਗਾਮਾਰਟ) ਜਾ ਵੜੇ ਤੇ ਉਨ੍ਹਾਂ ਨੇ ਤੋੜ ਫੋੜ ਕਰਨੀ ਸ਼ੁਰੂ ਕਰ ਦਿੱਤੀ ਤੇ ਗੋਲੀਆਂ ਚਲਾਈਆਂ ਗਈਆਂ ਤੇ ਕਾਫੀ ਸਮਾਨ ਵੀ ਬਰਬਾਦ ਕੀਤਾ ਤੇ ਇਸ ਘਟਨਾ ਵਿਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਲੜਾਈ ਕਿਊ ਹੋਈ ਇਸ ਦਾ ਹਾਲੇ ਤੱਕ ਕੋਈ ਪਤਾ ਨਹੀ ਚਲਿਆ ਸਹਿਰ ਦੇ ਵਿਚ ssp ਅਵੇਸ਼ ਦੇ ਠੀਕ ਸਾਮ੍ਹਣੇ ਕੁਝ ਦਿਨ ਪਹਿਲਾਂ ਹੀ ( ਵਿਸ਼ਾਲ ਮੈਗਾਮਾਰਟ) ਵਿਚ ਨਵੀਂ ਦੁਕਾਨ ਖੁਲ੍ਹੀ ਸੀ ਲੋਕਾਵਲੋ ਦੱਸਿਆ ਗਿਆ ਕਿ 20 ਤੋਂ ਜਾਦਾ ਲੋਕ ਸਨ ਘਟਨਾ ਦੀ ਸੂਚਨਾ ਮਿਲਦੇ ਹੀ dsp ਸੁੱਚਾ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਮਾਮਲਾ ਸੰਭਾਲ ਲਿਆ (CCTV camera)