ਬੀਕੇਯੂ ਏਕਤਾ ਉਗਰਾਹਾਂ ਇਕਾਈ ਪਿੰਡ ਜਲਾਣ ਵੱਲੋਂ ਸੁਨਾਮ ਰੈਲੀ ਵਿੱਚ ਸ਼ਾਮਲ ਹੋਣ ਲਈ ਜਥਾ ਰਵਾਨਾ- ਰਾਣੂ

ਭਵਾਨੀਗੜ੍ਹ ( ਸਵਰਨ ਜਲਾਣ)
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਪਿੰਡ ਜਲਾਨ ਵੱਲੋਂ ਬੌਬੀ ਜਲਾਨ ਅਤੇ ਆਗੂ ਬਲਦੇਵ ਸਿੰਘ ਰਾਣੂ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਸੰਗਤ ਦਾ ਜਥਾ ਸੁਨਾਮ ਰੈਲੀ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਗੱਲਬਾਤ ਦੌਰਾਨ ਬੌਬੀ ਜਲਾਣ ਨੇ ਦੱਸਿਆ ਕਿ ਇਹ ਜਥਾ ਪਿੰਡ ਜਲਾਣ ਤੋਂ ਸੁਨਾਮ ਰੈਲੀ ਵੱਲ ਰਵਾਨਾ ਹੋਇਆ। ਉਨ੍ਹਾਂ ਵੱਲੋਂ ਬੀਕੇਯੂ ਏਕਤਾ ਉਗਰਾਹਾਂ ਇਕਾਈ ਪਿੰਡ ਜਲਾਣ ਦੀ ਸੰਗਤ ਦਾ ਸ਼ੁਕਰਾਨਾ ਕਰਦਿਆਂ। ਵਹਿਗੁਰੂ ਜੀ ਅੱਗੇ ਦਿੱਲੀ ਸੰਘਰਸ਼ ਵਿੱਚ ਬੈਠੇ ਕਿਸਾਨਾਂ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਇਸ ਮੌਕੇ ਉਨ੍ਹਾਂ ਨਾਲ- ਬਲਦੇਵ ਸਿੰਘ ਰਾਣੂ, ਬੌਬੀ ਜਲਾਣ, ਬਲਵਿੰਦਰ ਸਿੰਘ ਢੰਡਾ, ਚਰਨਜੀਤ ਸਿੰਘ ਪ੍ਰਧਾਨ, ਅਕਾਸ਼ਦੀਪ ਰਾਣੂ, ਪ੍ਰਿਤਪਾਲ ਰਾਣੂ, ਸੁਖਵੀਰ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਅਵਤਾਰ ਸਿੰਘ ਗਿਆਨੀ, ਬਲਜੀਤ ਸਿੰਘ ਢੰਡਾ, ਸਿਕੰਦਰ ਸਿੰਘ, ਹਰਵਿੰਦਰ ਸਿੰਘ, ਸਰਬਜੀਤ ਕੌਰ, ਕਿਰਨਜੀਤ ਕੌਰ, ਸ਼ਿੰਦਰ ਕੌਰ, ਸਰਬਜੀਤ ਕੌਰ, ਸੁਰਜੀਤ ਕੌਰ, ਇੰਦਰਜੀਤ ਕੌਰ, ਆਦਿ ਸ਼ਾਮਲ

Leave a Reply

Your email address will not be published. Required fields are marked *

error: Content is protected !!