ਪੌਲੀਵੁੱਡ ਦਾ ਉੱਭਰਦਾ ਸਿਤਾਰਾ ਕਰਮਜੀਤ ਕਤਰ

( ਸਮਾਣਾ ਪਟਿਅਾਲਾ )
ਡਾਂ ਜੁਗਿੰਦਰ ਲਹਿਰੀ
ਹੁਣ ਤੱਕ ਪੰਜਾਬੀ ਸੋਟ ਫਿਲਮਾ ਵਿੱਚ ਅਾਪਣਾ ਰੋਲ ਅਦਾ ਕਰਨ ਵਾਲੇ
ਅਾਰਟੀਸਟ ਕਰਮਜੀਤ ਸਿੰਘ ਕਤਰ ਨੇ ਦੱਸਿਅਾ ਕੀ ਮੈ ਹੁਣ ਤੱਕ ਬਹੁਤ ਫਿਲਮ ਵਿੱਚ ਕੰਮ ਕੀਤਾ ਹੈ
ਜਿਨਾ ਦਾ ਸਮਾਜ ਲੲੀ ੲਿੱਕ ਚੰਗਾ ਮੈਸਜ਼ ਹੈ ਕਰਮਜੀਤ ਸਿੰਘ ਕਤਰ ਨੇ ਦੱਸਿਅਾ ਮੇਰੀ ਪਹਿਲੀ ਫਿਲਮ (ਛੱਲਾ) ਤੋ ਸੂਰਾਅਾਤ ਕੀਤੀ ਸੀ
ਹੁਣ ਤੱਕ ਮੈ ਦਸ ਫਿਲਮਾ ਵਿੱਚ ਕੰਮ ਕੀਤਾ ਹੈ( 1) ਛੱਲਾ (2) ਗੁਰੂ ਘਰ ਦਾ ਚੋਰ ( 3)ਬਿੱਲੀਅਾ ਅੱਖਾ ਦਾ ਜਾਦੂ (4)ਮੁਬੇਲ ਪੁੲਿੰਜ਼ਨ)
( 5) ਸਰੀਕ (6)ਕਿਮਸਤ ਦਾ ਫੈਸਲਾ
(7)ਕਿੱਟੂ ਬਾਬਾ ਬਣ ਗਿਅਾ
(8)ਜੱਟਾ ਦੀ ਜੂਨ ( 9)ਜ਼ਿੰਦਾਬਾਦ ਪੰਜਾਬ ਪੁਲਿਸ (10 ) ਸਨੀ ਦਿੳੁਲ ਭੂਤ ਅਾਦਿ ਵਿੱਚ ਕੰਮ ਕੀਤਾ ਕਤਰ ਨੇ ਕਿਹਾ ਕੀ ਹੁਣ ਤੱਕ ਜਿੰਨੇ ਵੀ ਅਾਰਟੀਸਟ ਮਿਲੇ ਸਭ ਨੇ ਬਹੁਤ ਪਿਅਾਰ ਦਿੱਤਾ!ਅਤੇ ਮੈ ਜਦੋ ਵੀ ਕਿਸੇ ਫਿਲਮ ਵਿੱਚ ਕੰਮ ਕੀਤਾ ੳੁਹਨਾ ਵਿੱਚ ਹੀ ਕੀਤਾ ਜਿੰਨਾ ਨੂੰ ਸਾਰਾ ਪਰਿਵਾਰ ਬੈਠ ਕੇ ਦੇਖ ਸਕੇ!
ਕਰਮਜੀਤ ਸਿੰਘ ਕਤਰ ਨੇ ੲਿੱਕ ਹੋਰ ਬਹੁਤ ਜਰੂਰੀ ਬੇਨਤੀ ਕੀਤੀ ੳੁਹਾਨਾ ਪੱਤਰਕਾਰਾ ਨਾਲ ਗੱਲ ਬਾਤ ਕਰਦਿਅਾ ਦੱਸਿਅਾ ਮੈ ੳੁਹ ਫਿਲਮਾ ਵਿੱਚ ਹੀ ਕੰਮ ਕਰਦਾ ਹਾ ਜਿੰਨਾ ਵਿੱਚ ਲੰਚਰਤਾ ਨਾ ਹੋਵੇ
ਮੇਰੀ ਪਹਿਚਾਣ ਜ਼ਿੰਬਾਦਾਬ ਪੰਜਾਬ ਪੁਲਿਸ ਫਿਲਮ ਤੋ ਬਹੁਤ ਬਣੀ ਜਿਸ ਦਾ ਅਸੀ ਦੂਸਰਾ ਭਾਗ ਸੁਰੂ ਕੀਤਾ ਸੀ ਪਰ ਮੇਰੇ ਭਰਾ ਦੀ ੲਿੱਕ ਫੈਕਟਰੀ ਵਿੱਚ ਕੰਮ ਕਰਦੇ ਹੋੲੇ ਮਸੀਨ ਵਿੱਚ ਬਾਹ ਅਾੳੁਣ ਕਰਕੇ ਕੱਟੀ ਗੲੀ ਜਿਸ ਕਰਕੇ ਸਾਰੀ ਫਿਲਮੀ ਟੀਮ ਨੂੰ ਦੁੱਖ ਦਾ ਝੜਕਾ ਲੱਗਾ ! ਮੇਰੇ ਬਹੁਤ ਹੀ ਸਤਿਕਾਰ ਯੋਗ ਡਾਂ ਜੁਗਿੰਦਰ ਲਹਿਰੀ ਜੀ ਮੇਰਾ ਹਰ ਸਮੇ ਬਹੁਤ ਸਾਥ ਦਿੰਦੇ ਹਨ ੳੁਹਾਨਾ ਨੇ ਮੇਰੇ ਕਰਕੇ ੲਿਹ ਫਿਲਮ ਦੋ ਮਹਿਨੇ ਲੇਟ ਸੁਰੂ ਕੀਤੀ ਸੀ
ਹੁਣ ਫੇਰ ਦੁੱਖ ਦੀ ਘੜੀ ਵਿੱਚ ਮੇਰਾ ਦੁੱਖ ਸਮਝੇ ਹੋੲੇ ਫਿਲਮ ਦਾ ਸਮਾ ਅੱਗੇ ਕਰ ਦਿੱਤਾ ਹੈ
ਕਤਰ ਨੇ ਕਿਹਾ ਜਦੋ ਮੇਰਾ ਭਰਾ ਠੀਕ ਹੋ ਕੇ ਘਰੇ ਜਾਵੇਗਾ ਫੇਰ ਫਿਲਮਾ ਬਾਰੇ ਸੋਚਾਗੇ

7 thoughts on “ਪੌਲੀਵੁੱਡ ਦਾ ਉੱਭਰਦਾ ਸਿਤਾਰਾ ਕਰਮਜੀਤ ਕਤਰ

  1. Hey very cool site!! Man .. Excellent .. Amazing .. I will bookmark your I’m happy to find numerous useful information here in the post, we need work out more strategies in this regard, thanks for sharing. . . . . .

  2. Thanks for your useful post. As time passes, I have come to be able to understand that the particular symptoms of mesothelioma cancer are caused by a build up connected fluid regarding the lining on the lung and the upper body cavity. The infection may start inside the chest region and multiply to other body parts. Other symptoms of pleural mesothelioma cancer include losing weight, severe breathing in trouble, vomiting, difficulty swallowing, and swelling of the face and neck areas. It must be noted that some people existing with the disease do not experience every serious signs and symptoms at all.

  3. Thanks for the strategies presented. One thing I also believe is that often credit cards supplying a 0 rate often lure consumers along with zero rate, instant authorization and easy online balance transfers, nonetheless beware of the real factor that may void your current 0 easy road annual percentage rate and as well as throw anybody out into the terrible house fast.

  4. Admiring the dedication you put into your blog and detailed information you offer. It’s good to come across a blog every once in a while that isn’t the same old rehashed material. Excellent read! I’ve saved your site and I’m adding your RSS feeds to my Google account.

  5. naturally like your web site however you need to take a look at the spelling on several of your posts. A number of them are rife with spelling problems and I find it very bothersome to tell the truth on the other hand I will surely come again again.

Leave a Reply

Your email address will not be published. Required fields are marked *

error: Content is protected !!