( ਪਰਮਿੰਦਰ )ਅੱਜ ਪਿੰਡ ਗੜ ਪਦਾਣਾ ਵਿਖੇ ਹਲਕਾ ਇੰਚਾਰਜ ਨਵਾਂ ਸ਼ਹਿਰ ਸਤਨਾਮ ਸਿੰਘ ਆਮ ਆਦਮੀ ਪਾਰਟੀ ਸਰਗਰਮ ਆਗੂ ਜਸਕਰਨ ਸਿੰਘ ਨੇ ਉਨ੍ਹਾਂ ਦੇ ਪਿਤਾ ਜੀ ਵੀ ਸ਼ਾਮਲ ਸਨ ਤੇ ਉਨ੍ਹਾਂ ਨੇ ਗੱਲ ਬਾਤ ਕਰਦੇ ਪਿੰਡ ਦੇ ਨੌਜਵਾਨਾਂ ਨੂੰ ਤੇ ਬਜੁਰਗਾ ਨੂੰ ਅਪੀਲ ਕਰਦਿਆਂ ਕਿਹਾ ਕੀ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਲਿਜਾਇਆ ਜਾ ਸਕੇ ਕਿਸਾਨ ਮਹਾ ਸੰਮੇਲਨ ਦਾ ਹਿਸਾ ਬਣ ਸਕਣ ਪਿੰਡ ਗੜ ਪਦਾਣਾ ਦੀ ਟੀਮ ਵੱਲੋਂ ਲੰਗਰ ਦੀ ਸੇਵਾ ਕਰਦੇ ਤੇ ਜਦੋਂ ਦਾ ਕਿਸਾਨੀ ਸਗਰਸ਼ ਚਲ ਰਿਹਾ ਹੈ ਉਦੋਂ ਦੇ ਹੀ ਲਗਰ ਦੀ ਸੇਵਾ ਕਰਦੇ ਰਹੇ ਹਨ ਉਨ੍ਹਾਂ ਨੇ ਪਿੰਡ ਗੜ ਪਦਾਣਾ ਦੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ