ਪੰਜਾਬ ‘ਚ ਜਾਰੀ ਰਹੇਗਾ ਬਲੈਕਆਊਟ: CM ਮਾਨ
ਨੰਗਲ(ਜਸਕੀਰਤ ਰਾਜਾ) ਪੰਜਾਬ ਵਿਚ ਬਲੈਕਆਊਟ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਐਲਾਨ ਭਾਰਤ-ਪਾਕਿਸਤਾਨ ਵਿਚਾਲੇ ਬਣੇ ਤਣਾਅ ਦੇ ਮਾਹੌਲ ਦੇ ਮੱਦੇਨਜ਼ਰ ਪੰਜਾਬ ਵਿਚ ਅਜੇ ਬਲੈਕਆਊਟ ਜਾਰੀ ਰਹੇਗਾ। ਪੰਜਾਬ ਵਿਚ ਬਲੈਕਆਊਟ ਹੋਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਨੰਗਲ ਵਿਖੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਅਜੇ ਬਲੈਕਆਊਟ ਜਾਰੀ ਰਹੇਗਾ, ਕਿਉਂਕਿ ਪਾਕਿਸਤਾਨ ‘ਤੇ ਅਸੀਂ ਅਜੇ ਯਕੀਨ ਨਹੀਂ ਕਰ ਸਕਦੇ।
ਪੰਜਾਬ ਨੇ ਪਹਿਲਾਂ ਵੀ ਸੰਤਾਪ ਹੰਢਾਇਆ ਹੈ ਅਤੇ ਹੁਣ ਕਿਸੇ ਵੀ ਤਰ੍ਹਾਂ ਦੀ ਅਸੀਂ ਢਿੱਲ ਨਹੀਂ ਵਰਤਾਂਗੇ।ਪਾਕਿਸਤਾਨ ਦੇ ਸੁਭਾਅ ਦਾ ਸਭ ਨੂੰ ਪਤਾ ਹੈ। ਪੰਜਾਬੀ ਹਮੇਸ਼ਾ ਮੂਹਰੇ ਰਹਿਣਗੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਹਰ ਤਿਆਰੀ ਜੋ ਪਹਿਲਾਂ ਤੋਂ ਪਲਾਨ ਕੀਤੀ ਗਈ ਹੈ, ਉਹ ਉਸੇ ਤਰ੍ਹਾਂ ਰਹੇਗੀ। ਉਨ੍ਹਾਂ ਕਿਹਾ ਕਿ ਸੀਜ਼ਫਾਇਰ ਸਬੰਧੀ ਬੇਸ਼ਕ ਇੰਟਰਨੈਸ਼ਨਲ ਪੱਧਰ ‘ਤੇ ਗੱਲਬਾਤ ਕੀਤੀ ਗਈ ਹੈ ਪਰ ਸਾਡੀ ਕੋਈ ਵੀ ਢਿੱਲ ਨਹੀਂ ਹੋਵੇਗੀ। ਸਾਡੇ ਵੱਲੋਂ ਮੌਕ ਡਰਿੱਲ ਸਮੇਤ ਬਲੈਕਆਊਟ ਜਾਰੀ ਰਹੇਗਾ।




आम आदमी पार्टी (AAP) के नेता लक्की ओबराए पर अज्ञात हमलावरों ने ताबड़तोड़ गोलियां मारकर हत्या कर दी।
अंतर्राष्ट्रीय बॉडी बिल्डर VARINDER GHUMAN की DEATH
आदमपुर हवाई अड्डे के लिए 5 अक्तूबर का दिन ऐतिहासिक साबित हुआ। एयरपोर्ट अथॉरिटी ऑफ इंडिया के अधीन आने वाले इस हवाई अड्डे से एक ही दिन में कुल 448 यात्रियों ने यात्रा की।
पंजाबी सिनेमा से दुखद खबर सामने आ रही है। दरअसल, मशहूर पंजाबी सिंगर राजवीर जवंदा ने अस्पताल में दम तोड़ दिया।
ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ 96 ਕਰੋੜੀ ਸ਼੍ਰੋਮਣੀ ਮਹਾਨ ਜਰਨੈਲ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮਨਾਇਆ ਗਿਆ।
जालंधर में बड़ी अकीदत और एहतराम के साथ पैगम्बर हजरत मोहम्मद साहब का 1500 यौमे पैदाइश का ईद मिलादुन्नबी का जुलुस ए पाक निकाला गया ।